Q2.ਅੱਪਰਾਇਟ ਬੋਡੀ ਪੋਸਚਰ ਕਿ ਦਸਦਾ ਅਤੇ ਦਿਖਾਉਂਦਾ ਹੈ? *
a) ਪ੍ਰਾਈਡ
b) ਪ੍ਰੋਫੈਸ਼ਨਲ
c) ਕੌਂਫੀਡੈਂਸ
d) ਹਿਯੂਮਿਲਟੀ
Q3.ਇਹਨਾਂ ਵਿਚੋਂ ਕੇਹੜਾ ਨਾਨ ਵਰਬਲ ਕੰਮੁਨੀਕੈਸ਼ਨ ਹੈ? *
a) ਗੱਲ ਕਰਦੇ ਸਮੇ ਹੱਥ ਆਪਣੀ ਜੇਬ੍ਹ ਵਿਚ ਰੱਖਣਾ
b) ਆਰਾਮ ਨਾਲ ਬੋਲਣਾ
c) ਸਿੱਧਾ ਬੈਠਣਾ
d) ਗੱਲ ਸੁਨਣ ਸਮੇ ਸਰ ਝੁਕਾਉਣਾ
Q4.ਐਂਟੀਵਿਰੁਸ ਕੰਪਿਊਟਰ ਨੂੰ ਕਿਵੇਂ ਸੁਰਖਿਅਤ ਰੱਖਦਾ ਹੈ? *
a) ਇਸ ਨਾਲ ਡਿਵਾਈਸ ਗਰਮ ਨਹੀਂ ਹੁੰਦਾ
b) ਕਮ ਕਰਨ ਦੀ ਸਪੀਡ ਵੱਧ ਜਾਂਦੀ ਹੈ
c) ਇਸ ਨਾਲ ਡਾਟਾ ਸੁਰੱਖਿਅਤ ਰਹਿੰਦਾ ਹੈ
d) ਇਹ ਡਾਟੇ ਦਾ ਬੈਕਅੱਪ ਲੈਂਦਾ ਹੈ
Q5.ਸਟ੍ਰੋਨਗ ਪਾਸਵਰਡ ਲਈ ਕਿ ਜ਼ਰੂਰੀ ਹੈ? *
a) ਸਿਰਫ ਲੈਟਰ
b) ਨੰਬਰ ਅਤੇ ਸਪੈਸ਼ਲ ਕਰੈਕਟਰ
c) ਵਿਅਕਤੀ ਦਾ ਨਾਮ
d) ਲੈਟਰ , ਨੰਬਰ ਅਤੇ ਸਪੈਸ਼ਲ ਕਰੈਕਟਰ
Pls help me fast ❤️
Answers
Answered by
1
Q2.ਅੱਪਰਾਇਟ ਬੋਡੀ ਪੋਸਚਰ ਕਿ ਦਸਦਾ ਅਤੇ ਦਿਖਾਉਂਦਾ ਹੈ? *
► c) ਕੌਂਫੀਡੈਂਸ
Q3.ਇਹਨਾਂ ਵਿਚੋਂ ਕੇਹੜਾ ਨਾਨ ਵਰਬਲ ਕੰਮੁਨੀਕੈਸ਼ਨ ਹੈ? *
► c) ਸਿੱਧਾ ਬੈਠਣਾ
Q4.ਐਂਟੀਵਿਰੁਸ ਕੰਪਿਊਟਰ ਨੂੰ ਕਿਵੇਂ ਸੁਰਖਿਅਤ ਰੱਖਦਾ ਹੈ? *
► c) ਇਸ ਨਾਲ ਡਾਟਾ ਸੁਰੱਖਿਅਤ ਰਹਿੰਦਾ ਹੈ
Q5.ਸਟ੍ਰੋਨਗ ਪਾਸਵਰਡ ਲਈ ਕਿ ਜ਼ਰੂਰੀ ਹੈ? *
► d) ਲੈਟਰ , ਨੰਬਰ ਅਤੇ ਸਪੈਸ਼ਲ ਕਰੈਕਟਰ
☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼
Answered by
2
Answer:
MAI VADIYA G TUC DASO.....
Similar questions