Social Sciences, asked by poojasidhu5786, 7 months ago

Q21. ਵਿਆਕਰਨਿਕ ਨਿਯਮਾਂ ਅਨੁਸਾਰ ਸਹੀ ਵਾਕ
ਚੁਣੋ :
0 O
ਉ. “ਓਏ! ਬਲਕਾਰ ਬਾਹਰ ਚੱਲ ਤੂੰ, ਤੈਨੂੰ ਕਿਸ ਨੇ
ਅੰਦਰ ਸੱਦਿਆ ਏ?" ਗੁਰਦੀਪ ਬੋਲਿਆ।
O O
ਅ. ਓਏ ਬਲਕਾਰ, “ਬਾਹਰ ਚੱਲ ਤੂੰ ਤੈਨੂੰ ਕਿਸ ਨੇ
ਅੰਦਰ ਸੱਦਿਆ ਏ। ਗੁਰਦੀਪ ਬੋਲਿਆ।
ਏ. ਓਏ ਬਲਕਾਰ ਬਾਹਰ ਚੱਲ ਤੂੰ! ਤੈਨੂੰ ਕਿਸ ਨੇ
ਅੰਦਰ ਸੱਦਿਆ ਏ ਗੁਰਦੀਪ ਬੋਲਿਆ?
ਸ. ਓਏ ਬਲਕਾਰ ਬਾਹਰ ਚੱਲ ਤੂੰ “ਤੈਨੂੰ ਕਿਸ ਨੇ
(ਅੰਦਰ) ਸੱਦਿਆ ਏ (ਗੁਰਦੀਪ ਬੋਲਿਆ। ''
O​

Answers

Answered by ishika7953194
5

Answer:

maine tera question smhj nhi aa rha

Explanation:

tu google per search kar le

Answered by anmolbabbu6gmailcom
10

Answer:

first option is correct answers

Similar questions