Q27.ਕਿਸ ਐਕਟ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ, ਜਿਸ ਦੇ ਕੁੱਲ 12 ਮੈਂਬਰ ਸਨ, ਇਸ ਐਕਟ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖ਼ਲ-ਅੰਦਾਜ਼ੀ ਵੱਧ ਗਈ, ਹੁਣ ਉਹ ਕਦੀ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ। According to by which Charter Act, Legislation was established by separating from the executive. It has total 20 members. Through this act, the interference of the central govt. increased in the company’s affairs. Now it could take over the rule of India from the company into its own hands? किस ऐक्ट के अनुसार कार्यपालिका से अलग विधानपालिका की स्थापना की गई, जिस के कुल 12 सदस्य थे? इस ऐक्ट के अनुसार कम्पनी के प्रबन्ध में केन्द्रीय सरकार का हस्तक्षेप बढ़ गया। अब वह कभी भी कम्पनी से भारत का शासन अपने हाथों में ले सकती थी । * ਚਾਰਟਰ ਐਕਟ 1853 ਈ./ Charter Act of 1853 AD / चार्टर ऐक्ट 1853 ई. ਪਿਟਸ ਇੰਡੀਆ ਐਕਟ 1784 ਈ./ Pitt’s India Act 1784 AD / पिट्स इंडिया ऐक्ट 1784 ई. ਰੈਗੂਲੇਟਿੰਗ ਐਕਟ 1773 ਈ./Regulating Act of 1773 AD/ रैगुलेटिंग ऐक्ट 1773 ई. ਇਨ੍ਹਾਂ ਵਿੱਚੋਂ ਕੋਈ ਨਹੀਂ/ None of the above/ इनमें से कोई नहीं
Answers
Explanation:
ਕਿਸ ਐਕਟ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ, ਜਿਸ ਦੇ ਕੁੱਲ 12 ਮੈਂਬਰ ਸਨ, ਇਸ ਐਕਟ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖ਼ਲ-ਅੰਦਾਜ਼ੀ ਵੱਧ ਗਈ, ਹੁਣ ਉਹ ਕਦੀ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ। According to by which Charter Act, Legislation was established by separating from the executive. It has total 20 members. Through this act, the interference of the central govt. increased in the company’s affairs. Now it could take over the rule of India from the company into its own hands? किस ऐक्ट के अनुसार कार्यपालिका से अलग विधानपालिका की स्थापना की गई, जिस के कुल 12 सदस्य थे? इस ऐक्ट के अनुसार कम्पनी के प्रबन्ध में केन्द्रीय सरकार का हस्तक्षेप बढ़ गया। अब वह कभी भी कम्पनी से भारत का शासन अपने हाथों में ले सकती थी । *