Science, asked by PrincejitSingh, 9 months ago

Q3:- Where should an object be placed in front of a CONVEX LENS to get a real image of the same size of the
object?
ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਦਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖਿਆ
ਧਾਵੇ ?
A) At the principal focus of the lens (F) ਉ) ਲੈਨਜ਼ ਦੇ ਮੁੱਖ ਫੋਕਸ ਉਤੇ (E)
B) At twice the focal length (2F)
ਅ) ਫੋਕਸ ਦੂਰੀ ਦੀ ਦੁੱਗਣੀ ਦੂਰੀ (2F) ਉੱਤੇ
C) At infinity
ੲ) ਅਨੰਤ ਉੱਤੇ
D) Between the optical centre of the lens ਸ) ਲੈਨਜ਼ ਦੇ ਪ੍ਰਕਾਸ਼ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਕਾਰ
and its principal focus
04:- Complete the following Chemical equation.
ਹੇਠ ਲਿਖੀ ਰਸਾਇਣਿਕ ਸਮੀਕਰਣ ਨੂੰ ਪੂਰਾ ਕਰੋ.
Fe +CuSO4 →
+Cu
Q5:- Write the name of the mirror which can form erect and enlarge image of an object.
ਉਸ ਦਰਪਣ ਦਾ ਨਾਂ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾ ਸਕੇ।
Q6:- An atom has electronic configuration of 2, 8, 7. what is the atomic number of this element
ਕਿਸੇ ਪਰਮਾਣੂ ਦੀ ਇਲੈਕਟ੍ਰਾਨੀ ਤਰਤੀਬ 2,8,7 ਹੈ।ਇਸ ਤੱਤ ਦਾ ਪ੍ਰਮਾਣੂ ਅੰਕ ਕੀ ਹੈ ?
PPPP SCIENCE TEAN​

Answers

Answered by kdhairya2007
3

Explanation:

ans 3 : option a

ans 4 : FeSO4 + Cu

ans 5 :convex  mirror

ans 6: 17

Similar questions