Social Sciences, asked by sahotapindu53, 5 months ago

Q6. ਸਾਨੀਆ ਦੇ ਸਾਇੰਸ ਅਧਿਆਪਕ ਨੇ ਉਸਨੂੰ ਦੱਸਿਆ ਕੀ ਇਕ ਅਜਿਹੀ ਧਾਤ ਵੀ ਹੈ ਜਿਸ ਨੂੰ ਖੁੱਲ੍ਹੀ ਹਵਾ ਵਿਚ ਰੱਖਦਿਆਂ ਹੀ ਉਸ ਨੂੰ ਅੱਗ ਲੱਗ ਜਾਂਦੀ ਹੈ | ਇਸ ਲਈ ਉਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ| ਉਸ ਧਾਤ ਦਾ ਨਾਮ ਕੀ ਨਾਮ ਹੈ? Sania's science teacher told her that there is a metal which catches fire when placed in open air. That's why this metal is stored in kerosene oil. Name that metal? सानिया के साईंस अध्यापक ने उसे बताया कि एक ऐसी धातु भी है जिसे खुली हवा में रखते ही उसे आग लग जाती है | इसलिए उसको मिट्टी के तेल में रखा जाता है| उस धातु का क्या नाम है? *



ਸੋਡੀਅਮ / Sodium / सोडियम

ਮੈਗਨੀਸ਼ੀਅਮ / Magnesium/ मैग्नीशियम

ਐਲੂਮੀਨੀਅਮ / Aluminium/ एलुमिनियम

ਲੋਹਾ / Iron /लोहा

Answers

Answered by navdeepkaursidhu
12

Answer:

ਸੋਡੀਅਮ/ sodium

Explanation:

bcz it is very reactive metal and it reacts even with air that's why its kept in kerosene...

Answered by 7973615214
3

Answer:

1 option sodium is correct

Similar questions