Q7. ਜਗਦੀਪ ਨੇ ਇਕ ਸੁੰਦਰ ਪਤੰਗੇ ਨੂੰ ਕੋਕੂਨ ਵਿਚੋਂ ਬਾਹਰ ਨਿਕਲਦੇ ਵੇਖਿਆ। ਇਸ ਬਾਰੇ ਉਸ ਨੇ ਆਪਣੇ ਵਿਗਿਆਨ ਦੀ ਅਧਿਆਪਕ ਨੂੰ ਦੱਸਿਆ। ਅਧਿਆਪਕ ਨੇ ਸਮਝਾਇਆ ਕਿ ਕਈ ਜੀਵਾਂ ਵਿੱਚ ਕੁਝ ਵਿਸ਼ੇਸ਼ ਪਰਿਵਰਤਨਾਂ ਤੋਂ ਬਾਅਦ ਟੇਡਪੋਲ ਪ੍ਰੋੜ ਵਿੱਚ ਰੁਪਾਂਤ੍ਰਿਤ ਹੋ ਜਾਂਦਾ ਹੈ। ਹੇਠ ਦਿੱਤਾ ਗਿਆ ਚਿੱਤਰ ਕੀ ਦਰਸਾਉਂਦਾ ਹੈ।-Jagdeep saw a beautiful fly coming out of the cocoon. He told his science teacher about it. The teacher explains that in many organisms after some special changes, the tadpole is transformed into an adult. diagram given below shows what? -जगदीप ने कोकून से एक खूबसूरत पतंगा निकलते देखा । उसने अपने विज्ञान शिक्षक को इसके बारे में बताया। शिक्षक बताते हैं कि कई जीवों में कुछ विशेष परिवर्तनों के बाद, टेडपोल वयस्कता में बदल जाता है। नीचे दिया गया चित्र क्या दिखा रहा है- *

ਡੱਡੂ ਵਿੱਚ ਕਾਇਆ ਪਰਿਵਰਤਨ / metamorphosis in frog / मेंढक में काया परिवर्तन
ਡੱਡੂ ਵਿੱਚ ਅਲਿੰਗੀ ਜਣਨ / asexual reproduction in frog/ मेंढक में अलैंगिक प्रजनन
ਡੱਡੂ ਵਿੱਚ ਲਿੰਗੀ ਪ੍ਜਣਨ / sexual reproduction in frog/ मेंढक में लैंगिक प्रजनन
ਉਪਰੋਕਤ ਵਿੱਚੋਂ ਕੋਈ ਨਹੀਂ/ none of the above / ऊपर दिए में से कोई नहीं
Q8. ਪ੍ਰੀਤੀ ਨੇ ਅੱਜ ਜਮਾਤ ਵਿੱਚ ਪੜਿਆ ਕੇ ਤਾਜ ਮਹਲ ਦਾ ਸੰਗਮਰਮਰ ਪੀਲਾ ਪੈਂਦਾ ਜਾ ਰਿਹਾ ਹੈ। ਜਿਸ ਨੂੰ ਸੰਗਮਰਮਰ ਕੈਂਸਰ ਵੀ ਕਹਿੰਦੇ ਹਨ। ਇਹ ਤੇਜ਼ਾਬੀ ਵਰਖਾ ਕਾਰਨ ਹੁੰਦਾ ਹੈ। ਆਗਰਾ ਅਤੇ ਇਸਦੇ ਚੌਹਾਂ ਪਾਸਿਆਂ ਤੇ ਸਥਿਤ ਅਜਿਹੇ ਕਿਹੜੇ ਕਾਰਕ /ਗੈਸਾਂ ਹਨ ਜੋ ਤੇਜਾਬੀ ਵਰਖਾ ਦੇ ਲਈ ਜ਼ਿੰਮੇਵਾਰ ਹਨ? Preeti studied in class today that marble of Taj Mahal is turning yellow also known as marble cancer.What are the gases that are responsible for the production of acid rain? प्रीति ने आज कक्षा में अध्ययन किया कि ताजमहल का संगमरमर पीला हो रहा है। संगमरमर के कैंसर के रूप में भी जाना जाता है। वे कौन से कारक गैस है जो इसके लिए जिम्मेदार हैं? *

ਸਲਫਰ ਡਾਈਆਕਸਾਇਡ / Sulfur dioxide/ सल्फर डाइऑक्साइड
ਨਾਈਟਰੋਜਨ ਡਾਈਆਕਸਾਇਡ / Nitrogen dioxide / नाइट्रोजन डाइऑक्साइड
ਕਾਰਬਨ ਡਾਈਆਕਸਾਈਡ / Carbon dioxide / कार्बन डाइऑक्साइड
ੳ ਅਤੇ ਅ ਦੋਵੇਂ / Both A and B. / A और B दोनों।
This is a required question
Q9. ਮਨਜੋਤ ਦੀ ਮਾਤਾ ਜੀ ਨੇ ਭਟੂਰੇ ਬਣਾਉਣ ਲਈ ਆਟੇ ਵਿਚ ਚੀਨੀ ਅਤੇ ਥੋੜ੍ਹਾ ਜਿਹਾ ਖਮੀਰ ਪਾਊਡਰ ਮਿਲਾ ਕੇ ਗੁੰਨ੍ਹ ਲਿਆ । ਮਨਜੋਤ ਨੇ ਵੇਖਿਆ ਕੀ ਕੁਝ ਦੇਰ ਬਾਅਦ ਗੁੰਨਿਆ ਹੋਇਆ ਆਟਾ ਫੁੱਲ ਗਿਆ। ਮਨਜੋਤ ਨੇ ਆਪਣੀ ਮਾਤਾ ਤੋਂ ਇਸ ਦਾ ਕਾਰਨ ਪੁੱਛਿਆ ।ਉਸ ਦੀ ਮਾਤਾ ਜੀ ਨੇ ਕੀ ਕਾਰਨ ਦੱਸਿਆ ਹੋਵੇਗਾ? Manjot's mother mixed sugar and a little yeast powder in the dough to make bhatura. Manjot noticed that after a while the kneaded flour swelled. Manjot asked his mother about the reason behind this. What reason did his mother give him? भटूरे बनाने के लिए मंजोत की माँ ने आटा में चीनी और थोड़ा खमीर पाउडर मिलाया। मनजोत ने देखा कि कुछ देर बाद गूंथा हुआ आटा फूल गया।मनजोत ने अपनी मां से इसका कारण पूछा। मां ने क्या कारण दिया होगा? *

ਆਟਾ ਖਰਾਬ ਹੋ ਗਿਆ/ The flour is spoiled./आटा खराब हो गया है।
ਖਮੀਰ ਸਾਹ ਕਿਰਿਆ ਦੌਰਾਨ ਕਾਰਬਨ ਡਾਇਆਕਸਾਈਡ ਗੈਸ ਪੈਦਾ ਕਰਦਾ ਹੈ ਅਤੇ ਗੈਸ ਦੇ ਬੁਲਬਲੇ ਆਟੇ ਵਿੱਚ ਫੈਲ ਜਾਂਦੇ ਹਨ ਜਿਸ ਕਰਕੇ ਉਸ ਦਾ ਆਇਤਨ ਵੱਧ ਜਾਂਦਾ ਹੈ /Yeast produces carbon dioxide gas during respiration and gas bubbles spread in the dough causing its volume to increase./ खमीर श्वसन के दौरान कार्बन डाइऑक्साइड गैस पैदा करता है और आटे में गैस के बुलबुले फैलते हैं जिससे इसकी मात्रा बढ़ जाती है।
ਖਮੀਰ ਆਟੇ ਨੂੰ ਤਾਕਤਵਰ ਬਣਾ ਦਿੰਦਾ ਹੈ /Yeast makes the dough stronger /खमीर आटा को मजबूत बनाता है
ਉਪਰੋਕਤ ਵਿੱਚੋਂ ਕੋਈ ਨਹੀਂ/ none of above /ऊपर दिए में से कोई नहीं
Q10. ਏਕਮਨੂਰ ਆਪਣੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਰਵਤ ਅਰੋਹਣ ਲਈ ਜਾਣਾ ਚਾਹੁੰਦਾ ਹੈ। ਉਸ ਦੇ ਪਿਤਾ ਜੀ ਨੇ ਪਰਬਤ ਤੇ ਚੜ੍ਹਨ ਦੇ ਲਈ ਕਿਸ ਰੇਸ਼ੇ ਤੋਂ ਬਣੇ ਰੱਸੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੋਵੇਗੀ? Ekmanoor wants to go for mountaineering during his summer vacation. What kind of rope would his father have suggested for climbing the mountain? एकमनूर अपनी गर्मी की छुट्टी के दौरान पर्वतारोहण में जाना चाहता है। उनके पिता ने पहाड़ पर चढ़ने के लिए किस तरह की रस्सी का सुझाव दिया होगा? *

ਨਾਇਲਾਨ / Nylon/ नायलॉन
ਰੇਯਾਨ / rayon / रेयान
ਪਾਲੀਐਸਟਰ / polyester/ पॉलीएस्टर
ਐਕ੍ਰਿਲਿਕ / acrilic / एक्रिलिक
Answers
Answered by
0
Answer:
metamorphosis in frog
Answered by
0
1. The diagram given below shows what?
- The correct answer is option A.
- Metamorphosis in Frog. Metamorphosis explains the change in the animal's shape during their lifetime. In the Frog's life cycle, first, their back leg develops, and then the front leg, and at last, the tadpole develops into an adult frog.
2. What are the gases that are responsible for the production of acid rain?
- The correct answer is option D - Both A and B.
- Marble cancer occurs in the Taj Mahal because of the reaction of Sulphur dioxide and Nitrogen dioxide in the atmosphere. These acids dissolve and react with the Calcium carbonate to form Marble cancer.
3. What reason did his mother give him?
- The correct answer is option C.
- The dry yeast powder in the dough consumes the sugar in the flour and releases carbon dioxide gas and rises the dough after a while. This is the reason Manjot's mother gave him.
4. What kind of rope would his father have suggested for climbing the mountain?
- The correct answer is option A - Nylon.
- Nylon ropes are mainly used for rock climbing, as they are the strongest rope used commonly, which is made with light fiber and helps for mountaineering.
Similar questions