Q8. ਮੈਂ ਬਾਜ਼ਾਰ ਵਿੱਚੋਂ ਜੈਮ ਦੀ ਬੋਤਲ ਖਰੀਦੀ ਅਤੇ ਘਰ ਆ ਕੇ ਉਸ ਉਪਰ ਲਿਖੀ ਸਮੱਗਰੀ ਨੂੰ ਪੜ੍ਹਨ ਲੱਗ ਪਈ । ਉਸ ਉਪਰ ਇੱਕ ਨਾਮ ਉਹ ਸੀ ਜਿਸਨੂੰ ਅਸੀਂ ਹਰ ਸਮੇਂ ਆਪਣੀ ਰਸੋਈ ਵਿੱਚ ਵਰਤਦੇ ਹਾਂ ਅਤੇ ਜਿਸ ਨੂੰ ਜੈਮ ਵਿੱਚ ਮਿਲਾਉਣ ਨਾਲ ਉਹ ਵੀ ਸੁਰੱਖਿਅਤ ਰਹਿੰਦਾ ਹੈ। ਇਹ ਜੈਮ ਵਿੱਚ ਨਮੀ ਦੀ ਮਾਤਰਾ ਨੂੰ ਘੱਟ ਕਰਕੇ ਉਹਨਾਂ ਵਿੱਚ ਜੀਵਾਣੂਆਂ ਦੇ ਵਾਧੇ ਨੂੰ ਰੋਕਦੀ ਹੈ।ਇਸਦਾ ਨਾਮ ਹੈ।
Answers
Answered by
3
Answer:
ਮਾਇਕੋਪਲਾਜ਼ਮਾ ਜੈਨੇਟੀਕਲੀਅਮ (ਐਮਜੀ) ਇੱਕ ਅਜਿਹੀ ਲਾਗ (ਇਨਫੈਕਸ਼ਨ) ਵਾਲੀ ਜਿਨਸੀ ਬਿਮਾਰੀ ਹੈ, ਜਿਸ ਨੂੰ ਜੇਕਰ ਅਣਗੌਲਿਆ ਕੀਤਾ ਜਾਵੇ ਤਾਂ ਉਹ ਵੱਖਰਾ ਸੁਪਰਬਗ ਸਾਬਿਤ ਹੋ ਸਕਦੀ ਹੈ। ਦੁਨੀਆਂ ਭਰ ਦੇ ਸਿਹਤ ਮਾਹਿਰ ਵੀ ਇਹ ਚਿਤਾਵਨੀ ਦੇ ਰਹੇ ਹਨ।
ਸੁਪਰਬਗ ਤੋਂ ਭਾਵ ਇੱਕ ਸਮੇਂ ਤੋਂ ਬਾਅਦ ਇਸ 'ਤੇ ਕੋਈ ਦਵਾਈ ਅਸਰ ਕਰਨਾ ਬੰਦ ਕਰ ਦਵੇਗੀ।
ਆਮ ਤੌਰ 'ਤੇ ਮਾਇਕੋਪਲਾਜ਼ਮਾ ਜੈਨੇਟੀਕਲੀਅਮ (ਐਮਜੀ) ਦੇ ਕੋਈ ਸ਼ੁਰੂਆਤੀ ਲੱਛਣ ਨਹੀਂ ਹੁੰਦੇ, ਪਰ ਇਸ ਨਾਲ ਔਰਤਾਂ ਅਤੇ ਮਰਦ ਦੋਵਾਂ ਦੇ ਗੁਪਤ ਅੰਗਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਹ ਇਨਾਂ ਖ਼ਤਰਨਾਕ ਹੈ ਕਿ ਇਸ ਨਾਲ ਔਰਤ ਮਾਂ ਵੀ ਨਹੀਂ ਬਣ ਸਕਦੀ।
ਐਮਜੀ ਦੇ ਲੱਛਣ ਸ਼ੁਰੂ ਵਿੱਚ ਸਮਝ ਵੀ ਨਹੀਂ ਆਉਂਦੇ, ਇਸ ਲਈ ਇਨ੍ਹਾਂ ਦਾ ਇਲਾਜ ਮੁਸ਼ਕਲ ਹੈ ਅਤੇ ਜੇਕਰ ਇਲਾਜ ਠੀਕ ਢੰਗ ਨਾਲ ਨਾ ਹੋਵੇ ਤਾਂ ਇਸ 'ਤੇ ਐਂਟੀਬਾਓਟਿਕਸ ਵੀ ਬੇਅਸਰ ਹੋ ਸਕਦੀਆਂ ਹਨ।
Similar questions
Math,
4 months ago
English,
4 months ago
Accountancy,
4 months ago
Math,
9 months ago
Political Science,
9 months ago
Science,
1 year ago
Math,
1 year ago