History, asked by sandhupreet3490, 8 months ago

QI ਦਿਲੀ ਸਲਤਨਤ ਦੇ ਪਤਨ ਦੇ course ਦੀ ਚਰਚਾ ਕਰੋ।​

Answers

Answered by amemon1760
17

Explanation:

ਦਿੱਲੀ ਸਲਤਨਤ (ਸਲਤਨਤ - ਏ - ਹਿੰਦ / ਸਲਤਨਤ - ਏ - ਦਿੱਲੀ) 1210 ਤੋਂ 1526 ਤੱਕ ਭਾਰਤ ਉੱਤੇ ਸ਼ਾਸਨ ਕਰਨ ਵਾਲੇ ਸੁਲਤਾਨਾਂ ਦੇ ਖ਼ਾਨਦਾਨ ਦੇ ਸ਼ਾਸ਼ਨ-ਕਾਲ ਨੂੰ ਕਿਹਾ ਜਾਂਦਾ ਹੈ।

ਦਿੱਲੀ ਉੱਤੇ ਕਈ ਤੁਰਕ ਅਫਗਾਨ ਸ਼ਾਸਕਾਂ ਨੇ ਮਧੱ-ਕਾਲ ਵਿੱਚ ਸ਼ਾਸਨ ਕੀਤਾ ਜਿਹਨਾਂ ਵਿੱਚੋਂ:

ਗ਼ੁਲਾਮ ਖ਼ਾਨਦਾਨ (1206 - 1290), 84 ਸਾਲ

ਖਿਲਜੀ ਖ਼ਾਨਦਾਨ (1290 - 1320), 30 ਸਾਲ

ਤੁਗਲਕ ਖ਼ਾਨਦਾਨ (1320 - 1413), 93 ਸਾਲ

ਸਇਯਦ ਖ਼ਾਨਦਾਨ (1414 - 1451), 36 ਸਾਲ

ਲੋਦੀ ਖ਼ਾਨਦਾਨ (1451 - 1526), 76 ਸਾਲ ਸ਼ਾਮਿਲ ਹਨ।

ਮੁਹੰਮਦ ਗੌਰੀ ਦਾ ਗੁਲਾਮ ਕੁਤੁਬ-ਉਦ-ਦੀਨ ਐਬਕ , ਗੁਲਾਮ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ। ਐਬਕ ਦਾ ਰਾਜ ਪੂਰੇ ਉੱਤਰੀ ਭਾਰਤ ਵਿੱਚ ਫੈਲਿਆ ਹੋਇਆ ਸੀ। ਇਸ ਤੋਂ ਬਾਅਦ ਖਿਲਜੀ ਖ਼ਾਨਦਾਨ ਨੇ ਕੇਂਦਰੀ ਭਾਰਤ ਦਾ ਰਾਜਭਾਗ ਸੰਭਾਲ ਲਿਆ ਪਰ ਭਾਰਤੀ ਉਪਮਹਾਦੀਪ ਨੂੰ ਸੰਗਠਿਤ ਕਰਨ ਵਿੱਚ ਅਸਫਲ ਰਿਹਾ।[1],[2] ਪਰ ਇੰਡੋ-ਇਸਲਾਮਿਕ ਆਰਕੀਟੈਕਚਰ ਦੇ ਉਭਾਰ ਵਿਚ ਇਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ।[3][4]ਦਿੱਲੀ ਸਲਤਨਤ ਮੁਸਲਮਾਨ ਇਤਿਹਾਸ ਦੇ ਕੁਝ ਕਾਲ-ਖੰਡ ਹਨ ਜਿੱਥੇ ਇੱਕ ਔਰਤ ਨੇ ਸੱਤਾ ਪ੍ਰਾਪਤ ਕੀਤੀ।[5]ਇਹ ਸਾਮਰਾਜ ਮੁਗਲ ਸਲਤਨਤ ਦੇ ਆਉਣ ਨਾਲ 1526 ਵਿੱਚ ਖ਼ਤਮ ਹੋ ਗਿਆ........... .

kya tum mere sath chating par bat karogi / karoge please give the answer.............. .

Similar questions