ਅੰਮ੍ਰਿਤਸਰ ਵਿਖੇ ਭਿਆਨਕ ਰੇਲ ਹਾਦਸਾ ਵਾਪਰਿਆ। ਜੋ ਦੁਸਹਿਰੇ ਵਾਲੀ ਸ਼ਾਮ ਰੇਲ ਪਟੜੀਆਂ ਦੇ ਲਾਗੇ ਵਿਸ਼ਾਲ रे ਮੈਦਾਨ ਵਿੱਚ ਮੇਲਾ ਵੇਖਣ ਲਈ ਇਕੱਤਰ ਹੋਏ ਸਨ ਅਤੇ ਮੇਲੇ ਦਾ ਅਨੰਦ ਮਾਣਦੇ ਹੋਏ ਇਨੇ ਮਗਨ ਹੋ ਗਾਏ।ਕਿ ਆਲੇ- ਦੁਆਲੇ ਤੋਂ ਬੇਖ਼ਬਰ ਹੋਏ ਪਟੜੀਆਂ ਉੱਤੇ ਖੜ੍ਹੇ ਹੋ ਗਏ ਸਨ । ਅਚਾਨਕ ਤੇਜ਼ ਰਫ਼ਤਾਰ ਗੱਡੀ ਆਈ ਤੇ ਵੇਖਦਿਆ ਅਨੇਕ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ । ਸਾਨੂੰ ਕਦੇ ਵੀ ਰੇਲ ਪੱਟੜੀ ਤੇ ਖੜੇ ਨਹੀਂ ਹੋਣਾ ਚਾਹੀਦਾ | ਆਪਣੀ ਜਾਨ ਦੀ ਰੱਖਿਆ ਆਪ ਕਰਨੀ ਚਾਹੀਦੀ ਹੈ।
Find out Noun,Pronoun ,verb and Adjective.
Answers
Answered by
12
Explanation:
ਵਿਸ਼ਾਲ रे ਮੈਦਾਨ ਵਿੱਚ ਮੇਲਾ ਵੇਖਣ ਲਈ ਇਕੱਤਰ ਹੋਏ ਸਨ ਅਤੇ ਮੇਲੇ ਦਾ ਅਨੰਦ ਮਾਣਦੇ ਹੋਏ ਇਨੇ ਮਗਨ ਹੋ ਗਾਏ।ਕਿ ਆਲੇ- ਦੁਆਲੇ ਤੋਂ ਬੇਖ਼ਬਰ ਹੋਏ ਪਟੜੀਆਂ ਉੱਤੇ ਖੜ੍ਹੇ ਹੋ ਗਏ ਸਨ । ਅਚਾਨਕ ਤੇਜ਼ ਰਫ਼ਤਾਰ ਗੱਡੀ ਆਈ ਤੇ ਵੇਖਦਿਆ ਅਨੇਕ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ।
Answered by
0
Answer:
here is the answer:-
ਵਿਸ਼ਾਲ रे ਮੈਦਾਨ ਵਿੱਚ ਮੇਲਾ ਵੇਖਣ ਲਈ ਇਕੱਤਰ ਹੋਏ ਸਨ ਅਤੇ ਮੇਲੇ ਦਾ ਅਨੰਦ ਮਾਣਦੇ ਹੋਏ ਇਨੇ ਮਗਨ ਹੋ ਗਾਏ।ਕਿ ਆਲੇ- ਦੁਆਲੇ ਤੋਂ ਬੇਖ਼ਬਰ ਹੋਏ ਪਟੜੀਆਂ ਉੱਤੇ ਖੜ੍ਹੇ ਹੋ ਗਏ ਸਨ । ਅਚਾਨਕ ਤੇਜ਼ ਰਫ਼ਤਾਰ ਗੱਡੀ ਆਈ ਤੇ ਵੇਖਦਿਆ ਅਨੇਕ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ।
Explanation:
Similar questions