History, asked by wwwgurpreetdosanjh, 8 months ago

ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ? रणजीत सिंह के शासनकाल के दौरान पंजाब को किस नाम से जाना जाता था ? By what name was Punjab known as during the reign of Ranjit Singh ? *

ਪੰਚਨਦ पंचानद Panchnad

ਲਾਹੌਰ ਰਾਜ लाहौर राज्य Lahore Raj

ਪੰਜਾਬ पंजाब Punjab

ਪੰਜਾਬ ਰਾਜ पंजाब राज्य Punjab State

2. ਗੁਰੂ ਸਾਹਿਬਾਨ ਦਾ ਕਿਹੜਾ ਕਾਲਕ੍ਰਮ ਸਹੀ ਹੈ:-(1) ਗੁਰੂ ਰਾਮਦਾਸ ਜੀ (2) ਗੁਰੂ ਤੇਗ ਬਹਾਦਰ ਜੀ (3) ਗੁਰੂ ਹਰਿ ਰਾਇ ਜੀ (4) ਗੁਰੂ ਅੰਗਦ ਦੇਵ ਜੀ । गुरु साहिबानों का कौन सा कालक्रम सही है :-( 1) गुरु राम दास जी (2) गुरु तेग बहादुर जी (3) गुरु हर राय जी (4) गुरु अंगद देव जी । Which chronology of Guru Sahibs is correct :-( 1) Guru Ram Das Ji (2) Guru Teg Bahadur Ji (3) Guru Har Rai Ji (4) Guru Angad Dev Ji . *

2-4-3-1

4-2-1-3

4-1-3-2

2-1-3-4

3. ਗੁਰੂ ਅਰਜੁਨ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?गुरु अर्जुन देव जी की माता जी का नाम क्या था? What was the name of Guru Arjun Dev Ji's mother ? *

ਮਾਤਾ ਖੀਵੀ ਜੀ माता खीवी जी Mata Khivi ji

ਬੀਬੀ ਦਾਨੀ ਜੀ बीबी दानी जी Bibi Dani ji

ਬੀਬੀ ਭਾਨੀ ਜੀ बीबी भानी जी Bibi Bhani ji

ਬੀਬੀ ਅਮਰੋ ਜੀ बीबी अमरो जी Bibi Amaro ji

4. ਆਦਿ ਗ੍ਰੰਥ ਦੀ ਬਾਣੀ ------- ਰਾਗਾਂ ਵਿੱਚ ਹੈ। आदि ग्रन्थ की बाणी ------ रागों में है।The Bani of Adi Granth is in ------ ragas .*

30

31

33

39

5. ਸ਼੍ਰੀ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਕੈਦ ਵਿੱਚੋਂ ਛਡਵਾਇਆ ਸੀ। श्री गुरु हरगोबिंद जी को 'बंदी छोड़ बाबा' कहा जाता है क्योंकि उन्होंने ग्वालियर के किले में कैद 52 राजाओं को मुक्त करवाया था। Guru Hargobind Ji is called 'Bandi Chhod Baba' because he freed 52 Kings imprisoned in Gwalior Fort. *

ਸਹੀ सही Right

ਗਲਤ गलत Wrong

6. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਾਰਜ ------- ਵਿੱਚ ਪੂਰਾ ਹੋਇਆ ।अकाल तख्त साहिब का निर्माण ------- में पूरा किया गया था।Construction of Akal Takht Sahib was completed in -------. *

1609 ਈ: 1609 AD

1610 ਈ: 1610 AD

1619 ਈ: 1619 AD

1615 ਈ: 1615 AD

7. ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਸਿਕੰਦਰ ਲੋਧੀ ਸੀ ।लोधी वंश का अंतिम सुल्तान सिकंदर लोधी था।The last Sultan of the Lodhi dynasty was Sikander Lodhi. *

ਸਹੀ सही Right

ਗਲਤ गलत Wrong

8. ਮਸੰਦ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ? किस गुरु साहिब ने मसंद प्रथा की स्थापना की थी ? Which Guru Sahib established the Masand system ? *

ਸ਼੍ਰੀ ਗੁਰੂ ਅੰਗਦ ਦੇਵ ਜੀ श्री गुरु अंगद देव जी Shri Guru Angad Dev Ji

ਸ਼੍ਰੀ ਗੁਰੂ ਰਾਮਦਾਸ ਜੀ श्री गुरु राम दास जी Shri Guru Ram Das Ji

ਸ਼੍ਰੀ ਗੁਰੂ ਹਰਿਰਾਏ ਜੀ श्री गुरु हरि राय जी Shri Guru Har Rai Ji

ਸ਼੍ਰੀ ਗੁਰੂ ਤੇਗ ਬਹਾਦਰ ਜੀ श्री गुरु तेग बहादुर जी shri Guru Teg Bahadur Ji

9. ਭੰਗਾਣੀ ਦੀ ਲੜਾਈ ਪੂਰਵ-ਖਾਲਸਾ ਕਾਲ ਵਿੱਚ ਲੜੀ ਗਈ ਸੀ।भंगाणी की लड़ाई पूर्व खालसा काल में लड़ा गया था। The battle of Bhangani was fought in the Pre-Khalsa period. *

ਸਹੀ सही Right

ਗਲਤ गलत Wrong

10. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ?गुरु तेग बहादुर किस मुगल सम्राट द्वारा शहीद करवाये गये थे? Guru Teg Bahadur was martyred by which Mughal emperor? *

ਬਾਬਰ बाबर Babar

ਔਰੰਗਜ਼ੇਬ औरंगजेब Aurangzeb

ਜਹਾਂਗੀਰ जहांगीर Jahangir

ਸ਼ਾਹਜਹਾਂ शाहजहाँ Shah Jahan

11. 1911 ਈ: ਵਿੱਚ ਕਿਸ ਖੇਤਰ ਨੂੰ ਪੰਜਾਬ ਤੋਂ ਵੱਖ ਕਰਕੇ ਭਾਰਤ ਦੀ ਰਾਜਧਾਨੀ ਬਣਾਇਆ ਗਿਆ ? 1911 ई. में किस क्षेत्र को पंजाब से अलग करके भारत की राजधानी बनाया गया ? In 1911 AD , Which region was separated from Punjab and made the capital of India ? *

ਲਾਹੌਰ लाहौर Lahore

ਦਿੱਲੀ दिल्ली Delhi

ਪੇਸ਼ਾਵਰ पेशावर Peshawar

ਕਾਬਲ काबुल Kabul

12. ਆਦਿ ਗ੍ਰੰਥ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲਾ ਸਭ ਤੋਂ ਭਰੋਸੇਯੋਗ ਸਰੋਤ ਹੈ।आदि ग्रंथ पंजाब के इतिहास का सबसे विश्वसनीय स्रोत है। Adi Granth is the most reliable source to give information of history of Punjab. *

ਸਹੀ सही Right

ਗਲਤ गलत Wrong

13. ਮਨੁੱਖਤਾ ਦੀ ਭਲਾਈ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਯਾਤਰਾਵਾਂ ਕੀਤੀਆਂ ਸਨ, ਉਨਾਂ ਨੂੰ ------ ਕਿਹਾ ਜਾਂਦਾ ਹੈ । मानवता के कल्याण के लिए श्री गुरु नानक देव जी ने जो यात्राएं की हैं, उन्हें------------ कहा जाता है ।The travels of Shri Guru Nanak Dev Ji, for the welfare of humanity, were called ------. *

ਉਦਾਸੀਆਂ उदासियाँ Udasis

ਜਨਮ ਸਾਖੀਆਂ जन्म साखियां Janam sakhis

ਪ੍ਰਚਾਰ ਦੌਰੇ प्रचार यात्राएं Preaching tours

ਉਪਰੋਕਤ ਕੋਈ ਨਹੀਂ इनमे से कोई भी नहीं None of the above

Answers

Answered by sanjaykookna24151
0

Answer:

lahor rajya Sabha keha janda h

Similar questions