Science, asked by avhisharma500, 9 months ago

 Ravi appeared in class test where he wrote some statements, but he was confused to know the statements which were related to “Reversible changes”. Would you help him to choose out of the following?/ ਰਵੀ ਕਲਾਸ ਦੀ ਪ੍ਰੀਖਿਆ ਦੇ ਰਿਹਾ ਹੈ ਜਿੱਥੇ ਉਸਨੇ ਕੁੱਝ ਕਥਨ ਲਿਖੇ । ਪਰੰਤੂ ਉਲਟਾਉਣ ਯੋਗ ਪਰਿਵਰਤਨਾਂ ਨਾਲ ਸੰਬੰਧਿਤ ਕਥਨਾਂ ਵਿੱਚ ਉਹ ਉਲਝ ਗਿਆ ਹੈ। ਕੀ ਤੁਸੀਂ ਹੇਠ ਲਿਖਿਆਂ ਵਿੱਚੋਂ ਚੋਣ ਕਰਨ ਵਿੱਚ ਉਸਦੀ ਮਦਦ ਕਰੋਗੇ?/रवि कक्षा की परीक्षा दे रहा है जहां उसने कुछ कथन लिखे परंतु प्रतिवर्ति क्रियायों के साथ संबंधित कथनों में वह उलझ गया। क्या आप नीचे दिए गए कथनों में से सही कथन का चुनाव करने में उसकी सहायता करोगे? *

a. Cowdung to biogas/ਗੋਬਰ ਤੋਂ ਬਾਇਓਗੈਸ ਬਣਾਉਣਾ/ गोबर से बायोगैस बनाना

b. Making cheese from milk/ਦੁੱਧ ਤੋਂ ਪਨੀਰ ਬਣਾਉਣਾ/ दूध से पनीर बनाना

c. Weathering of rocks/ਚੱਟਾਨਾਂ ਦਾ ਟੁੱਟਨਾਂ/ चट्टानों का टूटना

d. Folding of dress to pass through a waterlogged area/ਪਾਣੀ ਨਾਲ ਭਰੇ ਖੇਤਰ ਵਿੱਚੋਂ ਲੰਘਣ ਲਈ ਪਹਿਰਾਵੇ ਨੂੰ ਮੌੜਨਾ/पानी के साथ भरे स्थान में से निकलने के लिए पहरावे को मोड़ना

Answers

Answered by arvindanamika8
0

Answer:

d will be answer

because you can unfold the clothes

Similar questions