Social Sciences, asked by sahilnar70, 1 month ago

ਰਵੀ ਇਹ ਵੇਖ ਕੇ ਹੈਰਾਨ ਸੀ ਕਿ ਉਸਦੇ ਪਿਤਾ ਜੀ ਨੇ ਕਾਰ ਵਿੱਚ ਪੈਟ੍ਰੋਲ/ਡੀਜ਼ਲ ਦੀ ਥਾਂ ਤੇ ਕੋਈ ਗੈਸ ਭਰਵਾਈ।ਇਹ ਗੈਸ ਕਿਹੜੀ ਸੀ? / Ravi got surprised to see that his father had a gas filled in his car in place of petrol/diesel. Which gas was that? * 2 points 1. ਸੀ.ਐਨ.ਜੀ. / CNG 2. ਐਲ.ਪੀ.ਜੀ. / LPG 3. ਹਾਈਡ੍ਰੋਜਨ / Hydrogen 4. ਨਾਈਟ੍ਰੋਜਨ / Nitrogen​

Answers

Answered by gyaneshwarsingh882
1

Explanation:

ਪੰਜਾਬੀ ਜੀਵਨੀ ਦਾ ਇਤਿਹਾਸ ਜੀਵਨੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ, ਜਿਸ ਦਾ ਮੂਲ ਆਧਾਰ ਮਨੁੱਖ ਦੀ ਸੈ੍ਵ-ਪ੍ਰਗਟਾਉ ਦੀ ਰੁਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ। ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ/ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮਾਣ ਕਰਨਾ ਹੈ, ਮੈਂ ਇਨ੍ਹਾਂ ਰਚਨਾਵਾਂ ਵਿੱਚ ਕਿਸੇ ਉੱਚ ਸ਼ਖ਼ਸੀਅਤ ਦੀ ਵਿਲੱਖਣਤਾ ਉੱਤਸਤਾ, ਸੰਘਰਸ, ਅਨੁਭਵ, ਪ੍ਰਾਪਤੀ ਆਦਿ ਦੇ ਦਿਗ ਦਰਸ਼ਨ ਹੁੰਦੇ ਹਨ। ਜੀਵਨੀ ਸਾਹਿਤ ਦੇ ਅਗਾਂਹ ਕਈ ਰੂਪ-ਉਪਰੂਪ ਹਨ। ਜਿਵੇਂ:- 1. ਜੀਵਨੀ ਜੋ ਕਿਸੇ ਲੇਖਕ ਵਲੋਂ ਕਿਸੇ ਮਹਾਨ ਵਿਅਕਤੀ ਜਾਂ ਨਾਇਕ ਦੇ ਜੀਵਨ ਅਤੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨ ਵਾਲੀ ਸਾਹਿਤਕ ਰਚਨਾ ਹੈ। 2. ਸੰਸਮਰਣ ਜਾਂ ਯਾਦਾਂ: ਇਥੇ ਖ਼ੁਦ ਨਾਇਕ ਜਾਂ ਲੇਖਕ ਆਪਣੀਆਂ ਯਾਦਾਂ ਦੇ ਆਧਾਰ ’ਤੇ ਸਾਹਿਤਿਕ ਰਚਨਾ ਕਰਦਾ ਹੈ। 3. ਰੇਖਾ ਚਿੱਤਰ: ਇਸ ਵਿੱਚ ਵੀ ਆਪਣੇ ਜਾਂ ਕਿਸੇ ਹੋਰ ਦੇ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਂਸ਼ਿਕ ਜਾਂ ਪ੍ਰਤਿਨਿਧ ਪੱਖਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ। 4. ਮੁਲਾਕਾਤ: ਇਥੇ ਮੁਲਾਕਾਤ ਜਾਂ ਇੰਟਰਵਿਊ ਆਦਿ ਦੇ ਆਧਾਰ ’ਤੇ ਕਿਸੇ ਸਿਰਕੱਢ ਸ਼ਖ਼ਸੀਅਤ ਦੇ ਪੱਖ ਅਤੇ ਪ੍ਰਭਾਵ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। 5. ਡਾਇਰੀ: ਇਸ ਵਿੱਚ ਰੋਜ਼ਾਨਾ ਦੇ ਜੀਵਨ ਅਨੁਭਵਾਂ ਨੂੰ ਡਾਇਰੀ ਬੱਧ ਢੰਗ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿੱਚ ਜੀਵਨੀ ਰਚਨਾ ਦਾ ਆਰੰਭ ਮੱਧਕਾਲੀਨ ਵਾਰਤਕ ਵਿੱਚ ਜਨਮਸਾਖੀ, ਬਚਨ ਆਦਿ ਦੇ ਰੂਪ ਵਿੱਚ ਹੋਇਆ, ਜਦ ਕਿ ਆਧੁਨਿਕ ਜੀਵਨੀ-ਰੂਪ ਦਾ ਆਰੰਭ ਵੀਹਵੀਂ ਸਦੀ ਦੀ ਵਾਰਤਕ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੋਂ ਹੋਇਆ ਅਤੇ ਇਹ ਰੂਪ ਅਗਾਂਹ ਖਾਸਾ ਵਿਕਸਿਤ ਵੀ ਹੋਇਆ। ਆਧੁਨਿਕ ਪੰਜਾਬੀ ਸਾਹਿਤ ਵਿੱਚ ਜੀਵਨੀ ਰੂਪ ਦੀ ਰਚਨਾ ਏਨੀ ਪ੍ਰੱਫੁਲਿਤ ਹੋਈ ਹੈ ਕਿ ਅੱਜ 600 ਤੋਂ ਵੀ ਵੱਧ ਰਚਨਾਵਾਂ ਇਸ ਵਰਗ ਵਿੱਚ ਆਉਂਦੀਆਂ ਹਨ ਅਤੇ ਪ੍ਰਾਪਤ ਹਨ। ਮੱਧ ਕਾਲ ਦੇ ਸਾਹਿਤ ਵਾਂਗ ਆਧੁਨਿਕ ਕਾਲ ਵਿੱਚ ਜੀਵਨੀ ਸਾਹਿਤ ਦੀ ਪਰੰਪਰਾ ਵਿਕਿਸਿਤ ਹੋਈ ਹੈ। ਪ੍ਰਧਾਨ ਰੂਪ ਵਿੱਚ ਜੋ ਜੀਵਨੀਆਂ ਲਿਖੀਆਂ ਗਈਆਂ ਹਨ। ਉਹਨਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। (ੳ) ਇਤਿਹਾਸਕ ਜੀਵਨੀਆਂ (ਅ) ਸਾਹਿਤਕ ਜੀਵਨੀਆਂ (ੳ) ਇਤਿਹਾਸਕ ਜੀਵਨੀਆਂ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਸਮਾਚਾਰ ਤੇ ਪ੍ਰਮਾਣਿਕ ਤੱਥਾਂ ਨੂੰ ਉਸ ਕਾਲ ਦੇ ਵਾਸਤਵਿਕ ਪਿਛੋਕੜ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ। ਬਾਬਾ ਪ੍ਰੇਮ ਸਿੰਘ ਹੋਤੀ ਕਰਤਾ ‘ਜੀਵਨ ਬਿਰਤਾਂਤ ਸ੍ਰ: ਹਰੀ ਸਿੰਘ ਨਲੂਆਂ, ‘ਜੀਵਨ ਬਿਰਤਾਂਤ ਮਹਾਰਾਜਾ ਰਣਜੀਤ ਸਿੰਘ, ‘ਜੀਵਨ ਬਿਰਤਾਂਤ ਕੰਵਰ ਨੋਨਿਹਾਲ ਸਿੰਘ ਕਰਤਾ, ‘ਸ੍ਰ: ਸ਼ਾਮ ਸਿੰਘ ਅਵਾਰੀ ਤੇ ਬਾਬਾ ਬੰਦਾ ਬਹਾਦਰ’ ਇਤਿਹਾਸਕ ਜੀਵਨੀ ਕਾਗ ਵਿੱਚ ਮੁੱਖ ਲੇਖਕ

Answered by arshikhan8123
0

Answer

Ravi got surprised to see that his father had a gas filled in his car in place of petrol/diesel. The gas was CNG.

Explanation

  • CNG stands for Compressed Natural Gas which is an excellent alternate fuel type for cars.
  • CNG is stored in a cylinder from where it is taken by the fuel injection system of the car helping it to move.
  • CNG is not only cheap but also safe and leads to lower charges of service and maintenance
  • CNG also leads to lower harmful emissions coming out of vehicles that ultimately helps in lowering pollution levels. Therefore, it is very good for environment.

Therefore, Ravi got surprised to see that his father had a gas filled in his car in place of petrol/diesel. The gas was CNG.

#SPJ3

Similar questions