Social Sciences, asked by radharawatrawat5, 4 days ago

Sardi daa ik din punjabi essay​

Answers

Answered by ӋօօղցӀҽҍօօղցӀҽ
1

 \huge{ \red{ \fbox{ \underline{{answer}}}} \red \mid}

ਸਮਾਂ ਪਰੀਵਰਤਨਸ਼ੀਲ ਹੈ । ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ । ਸਮੇਂ ਦਾ ਚੱਕਰ ਪਾਸਾ ਬਦਲਦਾ ਰਹਿੰਦਾ ਹੈ । ਇੰਝ ਹੀ ਮੌਸਮ ਅਤੇ ਰੁੱਤ ਵੀ ਇਕੋ ਜਿਹੀ ਨਹੀਂ ਰਹਿੰਦੀ । ਇਸ ਵਿਚ ਵੀ ਤਬਦੀਲੀ ਹੁੰਦੀ ਰਹਿੰਦੀ ਹੈ | ਹਰ ਰੁੱਤ ਆ ਕੇ ਆਪਣਾ ਪੂਰਾ ਜੋਬਨ ਵਿਖਾ ਕੇ ਵਾਪਸ ਮੁੜ ਜਾਂਦੀ ਹੈ । ਦਸੰਬਰ ਅਤੇ ਜਨਵਰੀ ਦੇ ਮਹੀਨੇ ਅਤਿ ਸਰਦੀ ਦੇ ਹੁੰਦੇ ਹਨ |

20 ਦਸੰਬਰ ਨੂੰ ਜ਼ਿਆਦਾ ਹੀ ਸਰਦੀ ਦਾ ਦਿਨ ਸੀ । ਇਸ ਦਿਨ ਸਰਦੀ ਕਾਰਨ ਲੋਕਾਂ ਦੀ ਜ਼ਿੰਦ ਨੱਕ ਵਿਚ ਆਈ ਹੋਈ ਸੀ । ਮੈਨੂੰ ਸਰਦੀ ਕਾਰਨ ਕਾਂਬਾ ਲੱਗਾ ਹੋਇਆ ਸੀ ।

ਠੰਡ ਦੇ ਨਾਲ ਹੱਥ ਪੈਰ ਨੀਲੇ ਹੋ ਰਹੇ ਸਨ । ਮੇਰਾ ਸਰੀਰ ਇੰਝ ਪ੍ਰੀਤ ਹੁੰਦਾ ਸੀ ਜਿਵੇਂ ਬਰਫ਼ ਵਿਚ ਲੱਗਾ ਹੋਵੇ । ਮੈਂ ਸਵੇਰੇ ਉੱਠ ਕੇ ਦੇਖਿਆ ਕਿ ਹਰ ਪਾਸੇ ਧੁੰਦ ਹੀ ਧੁੰਦ ਛਾਈ ਹੋਈ ਸੀ । ਧੁੰਦ ਵਿਚੋਂ ਪਾਣੀ ਮੀਂਹ ਵਾਂਗ ਡਿੱਗ ਰਿਹਾ ਸੀ ।

ਮੇਰੇ ਮਾਤਾ ਜੀ ਨੇ ਪਹਿਲਾਂ ਹੀ ਹੀਟਰ ਲਗਾਇਆ ਹੋਇਆ ਸੀ । ਮੈਂ ਹੀਟਰ ਦੇ ਕੋਲ ਜਾ ਕੇ ਬੈਠ ਗਿਆ । ਮੇਰੇ ਮਾਤਾ ਜੀ ਨੇ ਮੈਨੂੰ ਪੀਣ ਲਈ ਗਰਮ-ਗਰਮ ਚਾਹ ਦਾ ਕੱਪ ਦਿੱਤਾ। ਫਿਰ ਮੈਂ ਸਕੂਲ ਜਾਣ ਲਈ ਤਿਆਰ ਹੋ ਗਿਆ |

ਇਸ ਲਈ ਮੈਂ ਆਪਣਾ ਸਾਈਕਲ ਬਹੁਤ ਹੌਲੀ ਹੌਲੀ ਚਲਾ ਰਿਹਾ ਸਾਂ | ਸੜਕ ਤੇ ਟਾਵੇਂ-ਟਾਵੇਂ ਲੋਕ ਹੀ ਦਿਖਾਈ ਦਿੰਦੇ ਸਨ | ਟਰੱਕਾਂ, ਕਾਰਾਂ, ਸਕੂਟਰਾਂ ਵਾਲਿਆਂ ਨੇ ਬੱਤੀਆਂ ਜਗਾਈਆਂ ਹੋਈਆਂ ਸਨ |

ਜਦੋਂ ਮੈਂ ਸਕੂਲ ਪੁੱਜਾ ਤਾਂ ਮੈਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ । ਪ੍ਰਾਰਥਨਾ ਵੇਲੇ ਵਿਦਿਆਰਥੀ ਥਰਥਰ ਕੰਬ ਰਹੇ ਸਨ । ਉਨ੍ਹਾਂ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਦਾ ਸੀ, । ਜਮਾਤਾਂ ਵਿਚ ਆ ਕੇ ਅਸੀਂ ਸੁੰਗੜ ਕੇ ਬੈਠ ਗਏ । ਠੰਢ ਕਾਰਨ ਲਿਖਣਾ ਤਾਂ ਇਕ ਪਾਸੇ ਰਿਹਾ ਪੈਨ ਫੜਨਾ ਵੀ ਔਖਾ ਸੀ । ਜਿਵੇਂ-ਜਿਵੇਂ ਕਰਕੇ ਮੈਂ ਚਾਰ ਵਜੇ । ਤਕ ਇਹ ਸਰਦੀ ਦਾ ਭਵ-ਸਾਗਰ ਪਾਰ ਕੀਤਾ ਅਤੇ ਸਿੱਧਾ ਘਰ ਪੁੱਜਾ |

ਠੰਢੀ-ਠੰਢੀ ਹਵਾ ਚੱਲਣ ਕਾਰਨ ਰਾਤ ਨੂੰ ਸਰਦੀ, ਹੋਰ ਵੀ ਵਧ ਗਈ । ਮੈਂ ਰੋਟੀ ਖਾ ਕੇ ਰਜ਼ਾਈ ਵਿਚ ਬੈਠ ਕੇ ਸਕੂਲ ਦਾ ਕੰਮ ਕੀਤਾ | ਸਰਦੀ ਅਤੇ ਧੁੰਦ ਹਾਲੇ ਵੀ ਪੂਰੇ ਜ਼ੋਰਾਂ ਤੇ ਸੀ । ਇਹ 20 ਦਸੰਬਰ ਦਾ ਦਿਨ ਜ਼ਿਆਦਾ ਸਰਦੀ ਦਾ ਦਿਨ ਸੀ ।

 \large \orange{ \underline{hope \: its \: help \: u}}

Answered by Møøñlîght
1

ਮੱਧ ਮੌਸਮ ਭਾਰਤ ਵਿੱਚ ਮੌਸਮਾਂ ਵਿੱਚ ਸਭ ਤੋਂ ਠੰਢੀ ਮੌਸਮ ਸੀ। ਇਹ ਦਿੱਸਣ ਦੇ ਮਹੀਨਿਆਂ ਵਿੱਚ ਲੋੜ ਹੈ ਅਤੇ ਮਾਰਚ ਵਿੱਚ ਹੋਲੀ ਦੀ ਮਿਆਦ ਖਤਮ ਹੋ ਗਈ ਹੈ। दिसम्बर ਅਤੇ ਜਨਵਰੀ ਨੂੰ ਸ਼ਰਦ ਰੁੱਤ ਦੇ ਸਭ ਤੋਂ ਵੱਧ ਠੰਡੇ ਮਹੀਨੇ ਆਉਂਦੇ ਹਨ। ਇਹ ਪਤਝੜ

hope its help u

Similar questions