India Languages, asked by mabn, 11 months ago

school da principal nu fees mafi lai bine patar liku

Answers

Answered by Rutanshvi
12
ਸੇਵਾ ਵਿੱਖੇ
ਮੁੱਖ ਅਧਿਆਪਕ ਜੀ,ਤੁ
ਸਕੂਲ ਦਾ ਨਾਂ, ਗਰੀਬ
ਸ਼ਹਿਰ ਦਾ ਨਾਂ,
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ......... ਵਿੱਚ ਪਾਡਦਾ ਹਾਂ।ਮੈ ਆਪਣੀ ਕਲਾਸ ਵਿਚ ਹਮੇਸ਼ਾ ਪਹਿਲੇ ਨੂੰ ਤੇ ਆਊਦਾ ਹਾਂ। ਮੇਰੇ ਪਿਤਾ ਜੀ ਬਹੁਤ ਗਰੀਬ ਹਨ। ਉਹ ਮੇਰੀ ਫੀਸ ਨਹੀਂ ਭਰ ਸਕਦੇ।ਕ੍ਰਿਪਾ ਕਰਕੇ ਮੇਰੀ ਫੀਸ ਮਾਫ ਕਰ ਦਿੱਤੀ ਜਾਵੇ। ਆਪ ਜੀ ਦੀ ਧੰਨਵਾਦੀ ਹੋਵੇਗੀ।
ਆਪ ਜੀ ਦਾ ਆਗਿਆਕਾਰੀ।
ਨਾਂ...........
ਰੋਲ ਨੂੰ............
ਕਲਾਸ.............
Answered by jd9919635
2

Answer:

fees muafi lai bine patar

Explanation:

Hope it's help you Please make me Brainlist

Attachments:
Similar questions