SCIENCE BIMONTHLY TEST
CLASS 6TH
Max Marks 20 Time 40min,
। ਸਹੀ ਵਿਕਲਪ ਚੁਣੋ:
1 ਕਿਹੜਾ ਜੀਵ ਮਾਰੂਥਲ ਲਈ ਅਨੁਕੂਲਿਤ ਹੈ ?
ਉ) ਖਰਗੋਸ਼
ਅ) ਜਾਂ
ਈ) ਉੱਠ ਸ) ਕੁੱਤਾ
2 ਮਾਰੂਥਲੀ ਪੌਦੇ ਪਾਣੀ ਦੀ
ਕਰਦੇ ਹਨ।
ਉ) ਵਰਤੋਂ ਨਹੀਂ ਅ) ਬਹੁਤ ਘੱਟ ) ਬਹੁਤ ਜਿਆਦਾ ਸ) ਇਨ੍ਹਾਂ ਵਿੱਚੋਂ ਕੋਈ ਨਹੀਂ
3 ਰਾਮ ਨੇ ਇੱਕ ਪੌਦਾ ਮਿੱਟੀ ਵਿੱਚੋਂ ਪੁੱਟਿਆ,ਤੁਸੀਂ ਦੱਸੋ ਪੌਦੇ ਦਾ ਕਿਹੜਾ ਭਾਗ ਮਿੱਟੀ ਅੰਦਰ
ਹੁੰਦਾ ਹੈ?
ਉ) ਤੁਣਾ
ਅ) ਜੜ੍ਹ
ਈ ਪੰਤੇ
ਸ) ਫੁੱਲ
4 ਅੱਜ ਘਰ ਵਿੱਚ ਮੈਂ ਗਾਜਰਾਂ ਅਤੇ ਮੂਲੀਆਂ ਲੈ ਕੇ ਆਇਆ। ਹਰਦੀਪ ਨੇ ਮੈਨੂੰ ਪੁੱਛਿਆ ਕਿ
ਇਹ ਪੌਦੇ ਦਾ ਕਿਹੜਾ ਭਾਗ ਹੈ ?
ਉ) ਤਣਾ ਅ) ਜੜ੍ਹ /
ਬਾ) ਪੈਂਤੋਂ म) डॅल
ਨੂੰ ਮਨੁੱਖ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ ?
ਉ) ਸ਼ਾਕਾਹਾਰੀ ਅ) ਮਾਸਾਹਾਰੀ ) ਸਰਬਹਾਰੀ ਸ) ਨਿਖੇੜਕ
6 ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਭੋਜਨ ਕਿਹੜਾ ਹੈ ।
ੴ) ਸਬਜੀ ਅ ) ਫਲ ) ਚਾਵਲ ਸ) ਦੁੱਧ
7 ਹੇਠਾਂ ਦਿੱਤੇ ਗਏ ਪ੍ਰੋਟੀਨ ਦਾ ਕਿਹੜਾ ਸੋਮਾਂ ਦੂਜਿਆਂ ਤੋਂ ਵੱਖਰਾ ਹੈ ?
ਉ) ਮਰ ਅ) ਛੋਲੇ ਬ) ਸੋਇਆਬੀਨ
8 ਗਿਲੜ ਰੋਗ
ਦੀ ਕਮੀ ਕਾਰਨ ਹੁੰਦਾ ਹੈ:
ਉ) ਅਇਉਡੀਨ ਅ) ਵਿਟਾਮਿਨ A ) ਕੈਲਸ਼ੀਅਮ ਸ) ਲੋਹਾ
2 ਉੱਤਰ ਦਿਉ
(6)
। ਦੋ ਨਿਰਜੀਵ ਵਸਤੂਆਂ ਦੇ ਨਾਂ ਲਿਖੋ।
2 ਪੌਦੇ ਵਿੱਚ ਤਣੇ ਦੇ ਕੰਮ ਲਿਖੋ।
3. ਸਾਡੇ ਭੋਜਨ ਦੇ ਦੋ ਮੁੱਖ ਪੋਸ਼ਕ ਤੱਤਾਂ ਦੇ ਨਾਂ ਲਿਖੋ।
3 ਉੱਤਰ ਦਿਉ
। ਤਿੰਨ ਅਜਿਹੇ ਪੌਦੇ ਅਤੇ ਉਨ੍ਹਾਂ ਦੇ ਹਿੱਸਿਆਂ ਦੇ ਨਾਂ ਲਿਖੇ ਜਿਹਨਾਂ ਨੂੰ ਭੋਜਨ ਵਾਂਗ
ਇਸਤੇਮਾਲ ਕੀਤਾ ਜਾਂਦਾ ਹੈ ।
2 ਕਿਸੇ ਫੁੱਲ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ।
ਸ) ਪਨੀਰ
Answers
Answered by
0
Explanation:
ਪੌਦੇ ਵਿਚ ਤਣੇ ਦਾ ਕੀ ਕੰਮ ਹੈ
Similar questions
Chemistry,
5 months ago
Environmental Sciences,
5 months ago
Social Sciences,
10 months ago
English,
10 months ago