send ans in punjabi ans tell me fast
Attachments:
Answers
Answered by
0
Answer:
•ਪਰਿਭਾਸ਼ਾ : ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਔਗੁਣ ਜਾਂ ਗਿਣਤੀ-ਮਿਣਤੀ ਸੰਬੰਧੀ ਦੱਸਦਿਆਂ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ, ਉਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
•ਉਦਾਹਰਣ : ਸਮੀਰਾ ਹੋਣਹਾਰ ਕੁੜੀ ਹੈ ।
MARK as Brainliest if it helps
thank u !!
Similar questions