India Languages, asked by gsb780, 4 months ago

short essay on mother Teresa in Punjabi​

Answers

Answered by Anonymous
4

Explanation:

ਮਦਰ ਟਰੇਸਾ (26 ਅਗਸਤ 1910 - 5 ਸਤੰਬਰ 1997) ਦਾ ਜਨਮ ਅਗਨੇਸੇ ਗੋਂਕਸ਼ੇ ਬੋਜਸ਼ਿਉ[3] ਦੇ ਨਾਮ ਵਾਲੇ ਇੱਕ ਅਲਬੇਨੀਯਾਈ ਪਰਵਾਰ ਵਿੱਚ ਉਸਕੁਬ, ਓਟੋਮਨ ਸਾਮਰਾਜ (ਅੱਜ ਦਾ ਸੋਪਜੇ, ਮੇਸੇਡੋਨਿਆ ਗਣਰਾਜ) ਵਿੱਚ ਹੋਇਆ ਸੀ। ਮਦਰ ਟਰੇਸਾ ਰੋਮਨ ਕੈਥੋਲਿਕ ਨਨ ਸੀ। ਉਸ ਕੋਲ ਭਾਰਤੀ ਨਾਗਰਿਕਤਾ ਸੀ। ਉਸ ਨੇ 1950 ਵਿੱਚ ਕੋਲਕਾਤਾ ਵਿੱਚ ਮਿਸ਼ਨਰੀਜ ਆਫ ਚੈਰਿਟੀ ਦੀ ਸਥਾਪਨਾ ਕੀਤੀ। ਉਹਨਾਂ ਨੇ 45 ਸਾਲਾਂ ਤੱਕ ਗਰੀਬ, ਬੀਮਾਰ, ਯਤੀਮ ਅਤੇ ਮਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਨਾਲ ਹੀ ਚੈਰਿਟੀ ਦੇ ਮਿਸ਼ਨਰੀਜ ਦੇ ਪ੍ਰਸਾਰ ਦਾ ਵੀ ਰਸਤਾ ਪਧਰਾ ਕੀਤਾ

ਇਹ ਮੂਲ ਰੂਪ ਵਿੱਚ ਅਲਬਾਨੀਆ ਦੀ ਸੀ ਪਰ 1948 ਵਿੱਚ ਭਾਰਤ ਦੀ ਨਾਗਰਿਕ ਬਣ ਗਈ ਸੀ ਅਤੇ ਇਸਨੇ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਭਾਰਤ ਵਿੱਚਹੀ ਬਿਤਾਇਆ।

ਲਕਬ

ਸੁਪੀਰੀਅਰ ਜਨਰਲ

ਜਨਮ

Anjezë Gonxhe Bojaxhiu

26 ਅਗਸਤ 1910

Üsküp, ਕੋਸੋਵੋ ਵਿਲਾਏਤ, ਉਸਮਾਨੀਆ ਸਾਮਰਾਜ

(modern Skopje, ਮਕਦੂਨੀਆ ਗਣਤੰਤਰ

ਧਰਮ

ਰੋਮਨ ਕੈਥੋਲਿਕ

ਮਰਗ

5 ਸਤੰਬਰ 1997 (ਉਮਰ 87)

ਕਲਕੱਤਾ, ਪੱਛਮੀ ਬੰਗਾਲ, ਭਾਰਤ

ਵਾਰਸ

ਸਿਸਟਰ ਨਿਰਮਲਾ ਜੋਸ਼ੀ

ਕਾਰਜ ਵਿੱਚ ਅਰਸਾ

1950–1997

hope it helps you........★

Answered by aroratamanna57
0

Answer:

hope its help you

thanks

Attachments:
Similar questions