ਅਕਰਮਕ ਕਿਰਿਆ ਵਾਲਾ ਵਾਕ ਚੁਣੋ।. Single choice.
(2 Points)
ਮੀਂਹ ਪੈਂਦਾ ਹੈ
ਮੁੰਡਾ ਹਾਕੀ ਖੇਡਦਾ ਹੈ
ਕੁੜੀ ਰੱਸੀ ਟੱਪਦੀ ਹੈ
ਚਿੜੀ ਦਾਣੇ ਚੁਗਦੀ ਹੈ
Answers
Answered by
2
Explanation:
here is only one ਅਕਰਮਕ sentence
ਮੀਂਹ ਪੈਂਦਾ ਹੈ
pls mark me as a brilliant
Similar questions