stories in punjabi
Answers
Answered by
3
♡ DEAR *----*
❤♛┈⛧┈┈•༶❁❁❁❀❁❁❁༶•┈┈⛧┈♛❤
ਖ਼ਰਗੋਸ਼ ਅਤੇ ਕੱਛੂਕੁੰਮਾ
ਇੱਕ ਸਮਾਂ ਦੀ ਗੱਲ ਹੈ ਇੱਕ ਖ਼ਰਗੋਸ਼ ਅਤੇ ਇੱਕ ਕੱਛੂਕੁੰਮਾ ਹੁੰਦਾ ਸੀ ਖ਼ਰਗੋਸ਼ ਨੂੰ ਆਪਣੀ ਤੇਜੀ ਤੇ ਬਹੁਤ ਮਾਣ ਸੀ ਉਹ ਹਰ ਸਮੇਂ ਕੱਛੂਕੁੰਮੇ ਤੰਗ ਕਰਦਾ ਰਹਿੰਦਾ ਸੀ | ਇੱਕ ਦਿਨ ਓਹਨਾ ਨੇ ਦੌੜ ਦਾ ਫੈਸਲਾ ਕੀਤਾ | ਖ਼ਰਗੋਸ਼ ਨੂੰ ਯਕੀਨ ਸੀ ਕੀ ਜਿੱਤ ਜਾਵਾ ਗਾ ਓਹਨਾ ਨੇ ਦੌੜ ਸ਼ੁਰੂ ਕੀਤੀ | ਖ਼ਰਗੋਸ਼ ਬਹੁਤ ਤੇਜ਼ ਰਫਤਾਰ ਨਾਲ ਅਗੇ ਅੰਗ ਗਿਆ | ਕੱਛੂਕੁੰਮਾ ਹੋਲੀ ਹੋਲੀ ਆਪਣੀ ਚਾਲ ਚਿਲਦਾ ਗਿਆ |ਥੋੜ੍ਹਾ ਦੂਰ ਜਾ ਕੇ ਖ਼ਰਗੋਸ਼ ਥੱਕ ਗਇਆ ਅਤੇ ਇਕ ਰੁੱਖ ਹੇਠਾਂ ਅਰਾਮ ਕਰਨ ਲਈ ਸੋ ਗਇਆ | ਉਸ ਨੂੰ ਗੂੜੀ ਨੀਂਦ ਆ ਗਯੀ| ਆਪਣੀ ਚਾਲ ਚਲਦਾ ਰਹੀਆ ਅਤੇ ਉਸ ਤੋਂ ਅੱਗੇ ਲੰਗ ਗਿਆ|ਕੱਛੂਕੁੰਮਾ ਦੌੜ ਜਿੱਤ ਗਿਆ | ਖ਼ਰਗੋਸ਼ ਨੂੰ ਬਹੁਤ ਦੁੱਖ ਹੋਇਆ |
❤♛┈⛧┈┈•༶❁❁❁❀❁❁❁༶•┈┈⛧┈♛❤
■FollowMe-
I'll follow U Back♡
▼
BRAINLY~
■Thanks~ 'don't copy my style :p
♡MARK ME AS BRAINLIEST♡
Similar questions
Economy,
6 months ago
Computer Science,
6 months ago
Social Sciences,
6 months ago
English,
1 year ago
Physics,
1 year ago
Math,
1 year ago