ਮਖੀ ਤੇ ਘੁਗੀ story' in Punjabi
Answers
Answer:
ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿਚ ਇੱਕ ਸ਼ਿਕਾਰੀ ਸ਼ਿਕਾਰ ਦੇ ਲਈ ਘੁੱਗੀ ਤੇ ਆਪਣੀ ਬੰਦੂਕ ਨਾਲ ਨਿਸ਼ਾਨਾ ਲਾ ਕੇ ਬੈਠਾ ਸੀ | ਉਥੇ ਹੀ ਇੱਕ ਮੱਖੀ ਸ਼ਿਕਾਰੀ ਨੂ ਨਿਸ਼ਾਨਾ ਲਾ ਕੇ ਬੈਠੇ ਨੂੰ ਦੇਖ ਰਹੀ ਜੀ | ਸ਼ਿਕਾਰੀ ਘੁੱਗੀ ਦਾ ਸ਼ਿਕਾਰ ਕਰਨ ਹੀ ਲੱਗਾ ਸੀ ਕੇ ਮੱਖੀ ਸ਼ਿਕਾਰੀ ਦੇ ਡੰਗ ਮਾਰ ਦਿੰਦੀ ਏ | ਤੇ ਘੁੱਗੀ ਨੂੰ ਬਚਾ ਲੈਂਦੀ ਹੈ | ਘੁੱਗੀ ਮੱਖੀ ਦਾ ਧੰਨਬਾਦ ਕਰਦੀ ਹੈ ਤੇ ਮੋਕਾ ਆਣ ਤੇ ਮਦਦ ਕਰਨ ਦਾ ਵਾਦਾ ਕਰਦੀ ਏ ਤੇ ਉੱਡ ਜਾਂਦੀ ਹੈ | ਕੁਜ ਸਮੇ ਬਾਅਦ ਮਖੀ ਨਦੀ ਦੇ ਕੰਡੇ ਤੇ ਪਾਣੀ ਪੀਣ ਆਓਂਦੀ ਹੈ | ਅਚਾਨਕ ਓਹ ਪਾਣੀ ਵਿਚ ਡਿੱਗ ਜਾਂਦੀ ਹੈ | ਉਸ ਦੀ ਨਿਗਾਹ ਨਦੀ ਦੇ ਨਾਲ ਦਰਖਤ ਤੇ ਜਾਂਦੀ ਹੈ | ਦੇਖਦੀ ਹੈ ਉਥੇ ਘੁੱਗੀ ਬੈਠੀ ਹੁੰਦੀ ਹੈ | ਮੱਖੀ : ਏ ਘੁੱਗੀ ਇਧਰ ਵੇਖ | ਹੈਂ ਇਧਰ ਨਹੀ ਵੇਖਦੀ | ਏ ਏ | ਮੱਖੀ : ਏ ਘੁੱਗੀ ਮੈਂ ਡੁਬਦੀ ਜਾਂਦੀ ਆ ਪੱਤਾ ਸੁੱਟ | ਏ ਘੁੱਗੀ ਪੱਤਾ ਸੁੱਟ | ਹੀਂ ਕਿਓ ਜੇਹੀ ਹੈ ਪੱਤਾ ਨਹੀ ਸੁੱਟ ਦੀ | ਏ ਏ ਏ ਪੱਤਾ ਸੁੱਟ | ਘੁੱਗੀ ਡੁਬਦੀ ਮਖੀ ਵੱਲ ਇਕ ਬਾਰ ਨਹੀ ਵੇਖਦੀ | ਅਤੇ ਮੱਖੀ ਹਾਕਾਂ ਮਾਰਦੀ ਰਹ ਜਾਂਦੀ ਹੈ | ਆਖੀਰ ਡੁਬਦੀ ਡੁਬਦੀ ਮੱਖੀ ...... ਮੱਖੀ : ਕੋਈ ਗੱਲ ਨਹੀ ਪੱਤਾ ਨਹੀ ਸੁੱਟੇਇਆ ਹੁਣ ਤਾਂ "ਤੈਨੂੰ ਰੱਬ ਹੀ ਵੇਖੂ" | ਸਾਰ : ਦੁਨੀਆ ਮਤਲਬ ਦੀ ਏ
Explanation:
ihope it's help u please follow me on brainly and mark me as brainlist answer
Answer:
ਮੱਖੀ ਤੇ ਘੁੱਗੀ
ਇੱਕ ਘੁੱਗੀ ਨੇ ਇੱਕ ਮੱਖੀ ਨੂੰ ਇੱਕ ਨਦੀ ਵਿੱਚ ਡਿੱਗਦੇ ਦੇਖਿਆ। ਮੱਖੀ ਨੇ ਕੰਢੇ ਤੱਕ ਪਹੁੰਚਣ ਲਈ ਵਿਅਰਥ ਸੰਘਰਸ਼ ਕੀਤਾ, ਅਤੇ ਤਰਸ ਖਾ ਕੇ ਘੁੱਗੀ ਨੇ ਆਪਣੇ ਕੋਲ ਤੂੜੀ ਦਾ ਬਲੇਡ ਸੁੱਟ ਦਿੱਤਾ। ਟੁੱਟੇ ਹੋਏ ਚੰਗਿਆੜੇ ਨਾਲ ਜਹਾਜ਼ ਦੇ ਟੁੱਟੇ ਹੋਏ ਮਲਾਹ ਵਾਂਗ ਤੂੜੀ ਨਾਲ ਚਿਪਕ ਕੇ, ਮੱਖੀ ਸੁਰੱਖਿਅਤ ਤੈਰ ਕੇ ਕਿਨਾਰੇ 'ਤੇ ਪਹੁੰਚ ਗਈ।
ਥੋੜ੍ਹੀ ਦੇਰ ਬਾਅਦ, ਮੱਖੀ ਨੇ ਇੱਕ ਆਦਮੀ ਨੂੰ ਇੱਕ ਪੱਥਰ ਨਾਲ ਘੁੱਗੀ ਨੂੰ ਮਾਰਨ ਲਈ ਤਿਆਰ ਕੀਤਾ. ਪਰ ਜਿਵੇਂ ਹੀ ਉਸਨੇ ਪੱਥਰ ਸੁੱਟਿਆ, ਮੱਖੀ ਨੇ ਉਸਨੂੰ ਡੰਗ ਮਾਰਿਆ, ਤਾਂ ਕਿ ਦਰਦ ਨੇ ਉਸਨੂੰ ਆਪਣਾ ਟੀਚਾ ਗੁਆ ਦਿੱਤਾ, ਅਤੇ ਘਬਰਾ ਕੇ ਘੁੱਗੀ ਇੱਕ ਦੂਰ ਦੀ ਲੱਕੜ ਵਿੱਚ ਸੁਰੱਖਿਆ ਲਈ ਉੱਡ ਗਈ।
ਨੈਤਿਕ: ਦਿਆਲਤਾ ਕਦੇ ਵਿਅਰਥ ਨਹੀਂ ਜਾਂਦੀ।
#SPJ2