India Languages, asked by kamljeetkaur36, 2 months ago

story of the fox and the grapes in punjabi [please tell me fast and please]​

Answers

Answered by hemasirari365
0

Answer:

h ttps://youtu.be/mYEvNWJNP18 subscribe my channel I will mark you brsinliest

Answered by CuteHubs
0

Fox and Grapes story in Punjabi - ਇਕ ਵਾਰ ਇਕ ਭੁੱਖੀ ਲੂਮੜੀ ਇਕ ਬਾਗ ਦੇ ਨੇੜੇ ਤੋਂ ਲੰਘੀ | ਉਹਨੇ ਦੇਖਿਆ ਕਿ ਅੰਗੂਰ ਦੀ ਡਾਲੀ 'ਤੇ ਅੰਗੂਰਾਂ ਦਾ ਗੁੱਛਾ ਲਮਕ ਰਿਹਾ ਹੈ | ਲੂਮੜੀ ਦੇ ਮੂੰਹ ਵਿਚ ਪਾਣੀ ਭਰ ਆਇਆ | ਅੰਗੂਰ ਦਾ ਗੁੱਛਾ ਬਹੁਤ ਉੱਚੀ ਥਾਂ 'ਤੇ ਸੀ | ਉਹ ਥੋੜ੍ਹੀ ਦੇਰ ਬੈਠੀ ਦੇਖਦੀ ਰਹੀ | ਫਿਰ ਉਹਨੇ ਛਾਲ ਮਾਰੀ ਪਰ ਅੰਗੂਰਾਂ ਤੱਕ ਨਾ ਪੁੱਜ ਸਕੀ |

ਉਹਨੇ ਕਈ ਵਾਰ ਛਾਲ ਮਾਰੀ ਪਰ ਹਰ ਵਾਰ ਉਹਨੂੰ ਅਸਫਲਤਾ ਮਿਲੀ | ਅੰਤ 'ਚ ਥੱਕ-ਹਾਰ ਕੇ ਵਾਪਸ ਮੁੜੀ ਤੇ ਆਪਣਾ ਮੂੰਹ ਲੈ ਕੇ ਚੱਲ ਪਈ | ਇਕ ਕਾਂ ਰੁੱਖ 'ਤੇ ਬੈਠਾ ਲੋਮੜੀ ਦਾ ਤਮਾਸ਼ਾ ਤੱਕ ਰਿਹਾ ਸੀ | ਉਹਨੇ ਪੁੱਛਿਆ, 'ਕਿਉਂ ਲੋਮੜੀ ਬੇਬੇ, ਤੂੰ ਅੰਗੂਰ ਨਹੀਂ ਖਾਧੇ?'

ਲੋਮੜੀ ਬੋਲੀ, 'ਖਾ ਤਾਂ ਲੈਂਦੀ ਪਰ ਅੰਗੂਰ ਖੱਟੇ ਨੇ |'

ਕਾਂ ਹੱਸ ਕੇ ਬੋਲਿਆ, 'ਵਾਹ ਬੇਬੇ ਲੋਮੜੀ, ਅੰਗੂਰਾਂ ਤੱਕ ਪੁੱਜ ਨਹੀਂ ਸਕੀ ਤਾਂ ਕਹਿ ਦਿੱਤਾ ਕਿ ਅੰਗੂਰ ਖੱਟੇ ਨੇ

Similar questions