Economy, asked by jaswantinsa903, 6 months ago

ਹੇਠਾਂ ਵਿਚੋਂ ਕਿਹੜਾ ਸਮਸ਼ਟੀ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ ਵਿੱਚ ਸ਼ਾਮਿਲ ਕੀਤਾ ਜਾਦਾ ਹੈ

Supply ਪੂਰਤੀ पूर्ति

National Income ਰਾਸ਼ਟਰੀ ਆਮਦਨ राष्ट्रीय आय

Price ਕੀਮਤ कीमत

Demand ਮੰਗ मांग

Answers

Answered by Pranjal08826
4

Answer:

ਇਕਨਾਮਿਕਸ ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।

Explanation:

ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।[2] ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:

ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ ... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ।[3]

ਹਵਾਲੇ

"GDP (Official Exchange Rate)" (PDF). World Bank. Retrieved August 24, 2015.

• Backhouse, Roger E., and Steven Medema (2008). "economics, definition of", The New Palgrave Dictionary of Economics, 2nd Edition, pp. 720–22. Abstract.

• _____ (2009). "Retrospectives: On the Definition of Economics", Journal of Economic Perspectives, 23(1), pp. 221–33.

Smith, Adam (1776). An Inquiry into the Nature and Causes of the Wealth of Nations, and Book IV, as quoted in Peter Groenwegen (1987) [2008]), "'political economy' and 'economics'", The New Palgrave: A Dictionary of Economics, v. 3, pp.904–07 (brief link).

ਕੈਟੇਗਰੀ: ਅਰਥ ਸ਼ਾਸਤਰ

ਨੇਵੀਗੇਸ਼ਨ ਮੇਨੂ

ਲਾਗਇਨ ਨਹੀਂ ਹੋ

ਗੱਲ-ਬਾਤ

ਯੋਗਦਾਨ

ਅੰਕ ਬਦਲੋ

ਅਸਲ ਦਿੱਖ

ਖਾਤਾ ਬਣਾਓ

ਦਾਖਲ

ਕੱਚਾ ਖਾਕਾ

ਸਫ਼ਾਗੱਲਬਾਤ

ਪੜ੍ਹੋਸੋਧੋਅਤੀਤ ਵੇਖੋਖੋਜ

ਖੋਜ ਵਿਕੀਪੀਡੀਆ

ਮੁੱਖ ਸਫ਼ਾ

ਸੱਥ

ਹਾਲੀਆ ਤਬਦੀਲੀਆਂ

ਹਾਲੀਆ ਘਟਨਾਵਾਂ

ਰਲ਼ਵਾਂ ਸਫ਼ਾ

ਮਦਦ

ਦਾਨ ਕਰੋ

ਵਿਕੀ ਰੁਝਾਨ

ਵਧੇਰੇ ਵੇਖੇ ਜਾਣ ਵਾਲੇ ਸਫ਼ੇ

ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ

ਸੰਦ

ਕਿਹੜੇ ਸਫ਼ੇ ਇੱਥੇ ਜੋੜਦੇ ਹਨ

ਸਬੰਧਤ ਤਬਦੀਲੀਆਂ

ਖ਼ਾਸ ਸਫ਼ੇ

ਪੱਕੀ ਲਿੰਕ

ਸਫ਼ੇ ਬਾਬਤ ਜਾਣਕਾਰੀ

ਇਸ ਸਫ਼ੇ ਦਾ ਹਵਾਲਾ ਦਿਉ

Short URL

Wikidata ਆਈਟਮ

ਛਾਪੋ/ਬਰਾਮਦ ਕਰੋ

ਕਿਤਾਬ ਤਿਆਰ ਕਰੋ

PDF ਵਜੋਂ ਲਾਹੋ

ਛਪਣਯੋਗ ਸੰਸਕਰਣ

ਹੋਰ ਪ੍ਰਾਜੈਕਟਾਂ ਵਿੱਚ

Wikimedia Commons

ਹੋਰ ਬੋਲੀਆਂ ਵਿੱਚ

বাংলা

English

हिन्दी

ಕನ್ನಡ

മലയാളം

मराठी

தமிழ்

తెలుగు

اردو

164 more

ਜੋੜ ਸੋਧੋ

ਇਸ ਸਫ਼ੇ ਵਿੱਚ ਆਖ਼ਰੀ ਸੋਧ 15 ਸਤੰਬਰ 2020 ਨੂੰ 06:08 ਵਜੇ ਹੋਈ।

ਇਹ ਲਿਖਤ Creative Commons Attribution/Share-Alike License ਦੇ ਤਹਿਤ ਉਪਲਬਧ ਹੈ; ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ।

Wikipedia® ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ ਦਾ ਰਜਿਸਟ੍ਰਡ ਟ੍ਰੇਡਮਾਰਕ ਹੈ।

Brainliest please

Answered by kaurbaljinder32074
0

ਹੇਠਾਂ ਵਿਚੋਂ ਕਿਹੜਾ ਸਮਸ਼ਟੀ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ ਵਿੱਚ ਸ਼ਾਮਿਲ ਕੀਤਾ ਜਾਦਾ ਹੈ

Similar questions
Physics, 6 months ago
Math, 11 months ago