TE H NA
1. ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਦੇ ਨਾਂ ਲਿਖੇ।
2. ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
3. ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੇ।
4, ਮਹਾਨ ਹਿਮਾਲਿਆ ਵਿੱਚ 8000 ਮੀਟਰ ਤੋਂ ਵੱਧ ਉੱਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ।
5. ਭਾਰਤ ਦੇ ਜੁਆਨ ਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ।
6. ਭਾਰਤ ਵਿੱਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
7. ਡੈਲਟਾ ਕੀ ਹੁੰਦਾ ਹੈ ?
8. ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ।
9. ਹਿਮਾਲਿਆ ਪਰਬਤ ਵਿੱਚ ਕਿਹੜੇ ਦਰੇ ਜਾਂ ਰਸਤੇ ਮਿਲਦੇ ਹਨ ?
10. ਛੋਟੇ ਹਿਮਾਲਿਆ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ।
11, ਛੋਟੇ ਹਿਮਾਲਿਆ ਵਿੱਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ?
12. ਦੇਸ਼ ਦੀਆਂ ਮੁੱਖ ਦੂਨ (ਘਾਟੀਆਂ) ਦੇ ਨਾਂ ਲਿਖੋ।
33
Answers
Answered by
2
Answer:
ye kaun sa language hai yar
Similar questions