India Languages, asked by ekamj3345, 11 months ago

Tell me all answers​

Attachments:

Answers

Answered by BrainlySmile
2

ਉੱਤਰ -  ਵਿਰੋਧੀ ਜਾਂ ਵਿਰੋਧਾਰਥਕ ਸ਼ਬਦ: ਉਹ ਸ਼ਬਦ ਜਿਹੜੇ ਇੱਕ ਦੂਜੇ ਦੇ ਉਲਟ ਹੋਣ, ਉਨ੍ਹਾਂ ਨੂੰ ਵਿਰੋਧੀ ਜਾਂ ਵਿਰੋਧਾਰਥਕ ਸ਼ਬਦ ਕਹਿੰਦੇ ਹਨ।

ਜਿਵੇੇਂ:

1) ਅਸਲੀ - ਨਕਲੀ

2) ਆਮਦਨੀ  - ਖ਼ਰਚ

3) ਅੰਦਰ - ਬਾਹਰ

4) ਪਿੰਡ - ਸ਼ਹਿਰ

5) ਪਾਪ ਪੁੁੰਨ

6) ਨੇਕੀ - ਬਦੀ

7) ਪਤਲਾ -ਮੋਟਾ

8) ਨਵਾਂ - ਪੁਰਾਣਾ

9) ਕੰਮ - ਘੜੰਮ

10) ਕਮਾਊ - ਗਵਾਊੂ

ਤੁਹਾਡੇ ਪ੍ਸ਼ਨ ਦਾ ਜਵਾਬ ਹੇਠ ਹਨ:

1) ਅਮਿ੍ੰਤ --- ਜ਼ਹਿਰ

2) ਸ਼ੱਤਰੂ --- ਮਿੱਤਰ

3) ਸੁਖਾਵੇ --- ਦੁਖਾਵੇ

4) ਬੇਕਦਰੀ --- ਕਦਰ

5) ਮਿੱਠਾ --- ਫਿੱਕਾ

6) ਖੋਲਨਾ --- ਬੰਣਨ੍ਹਾ

7) ਅਕਲਮੰਦ --- ਬੇਅਕਲ


Anonymous: See
Anonymous: Awesome answer
Similar questions