India Languages, asked by mekkaghuman, 3 months ago

ਸੁਨੀਤਾ ਵਿਲੀਅਮਜ਼
Tell me seven lines in Punjabi​

Answers

Answered by shreeradhesyam
1

Answer:

ਵਿਸਾਖੀ ਇਕ ਮਹੱਤਵਪੂਰਨ ਤਿਉਹਾਰ ਹੈ ਜੋ ਮੁੱਖ ਤੌਰ ਤੇ ਸਿੱਖ ਕੌਮ ਦੁਆਰਾ ਮਨਾਇਆ ਜਾਂਦਾ ਹੈ. ਇਹ ਵਾ ਵਾਢੀ ਦਾ ਤਿਉਹਾਰ ਹੈ ਜਿਸ ਵਿੱਚ ਕਿਸਾਨ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਵਾ ਵਾਢੀ ਦਾ ਵਾ ਵਾਢੀ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ ਅਤੇ ਖੁਸ਼ਹਾਲ ਭਵਿੱਖ ਲਈ ਅਰਦਾਸ ਵੀ ਕਰਦੇ ਹਨ. ਵਿਸਾਖੀ, ਜਿਸ ਨੂੰ ਵਿਸਾਖੀ ਵੀ ਕਿਹਾ ਜਾਂਦਾ ਹੈ, ਹਰ ਸਾਲ 13 ਅਪ੍ਰੈਲ ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ. ਇਹ ਸਿੱਖ ਨਵੇਂ ਸਾਲ ਨਾਲ ਮੇਲ ਖਾਂਦਾ ਹੈ. ਇਸ ਦਿਨ, 1699 ਵਿਚ, ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ, ਖ਼ਾਲਸੇ ਦਾ ਆਯੋਜਨ ਕੀਤਾ. ਇਸ ਲਈ ਇਹ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ ਅਤੇ ਉਹ ਇਸ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।

Answered by amantour0001
1

Answer:

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ ਆਪਣੇ ਦੋ ਸਾਥੀ ਪੁਲਾੜ ਯਾਤਰੀਆਂ ਸਮੇਤ ਅੱਜ ਸਹੀ-ਸਲਾਮਤ ਕਜ਼ਾਖਸਤਾਨ ਵਿਚ ਧਰਤੀ ਉਤੇ ਉਤਰ ਆਈ ਹੈ। ਉਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਕੋਈ ਚਾਰ ਮਹੀਨੇ ਤੋਂ ਵੱਧ ਸਮਾਂ ਬਤੀਤ ਕੀਤਾ। ਸੁਨੀਤਾ ਵਿਲੀਅਮਜ਼ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ 33ਵੀਂ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਤੁਰੰਤ ਕੰਬਲਾਂ ਵਿਚ ਲਪੇਟ ਕੇ ਚੁੱਕ ਕੇ ਮੈਡੀਕਲ ਜਾਂਚ ਲਈ ਲੈ ਜਾਇਆ ਗਿਆ। ਉਸ ਦੇ ਨਾਲ ਦੋ ਹੋਰ ਪੁਲਾੜ ਵਿਗਿਆਨੀ ਰੂਸ ਦਾ ਫਲਾਈਟ ਇੰਜਨੀਅਰ ਯੁਰੀ ਮਾਲੇਂਚੈਂਕੋ ਤੇ ਜਾਪਾਨ ਦਾ ਅਕੀ ਹੋਸ਼ੀਡੇ ਵੀ ਅੱਜ ਰੂਸ ਦੇ ਪੁਲਾੜ ਵਾਹਨ ‘ਸੋਏਉਜ਼’ ਕੈਪਸੂਲ ਰਾਹੀਂ ਅੰਤਰਰਾਸ਼ਟਰੀ ਸਮੇਂ ਅਨੁਸਾਰ ਆਰਕਾਲਾਈਕ ਸ਼ਹਿਰ ਨੇੜੇ ਹਨੇਰੇ ਵਿਚ ਬੇਹੱਦ ਠੰਢੇ ਟਿਕਾਣੇ ’ਤੇ ਉੱਤਰ ਆਏ। ਕੈਪਸੂਲ ਦੇ ਉਤਰਨ ਮੌਕੇ ਨਾਸਾ ਦੇ ਬੁਲਾਰੇ ਰੋਬ ਨਾਵੀਅਸ ਨੇ ਕਿਹਾ, ‘ਅਮਲਾ ਘਰ ਪੁੱਜ ਗਿਆ ਹੈ।’ ਕੈਪਸੂਲ ਵਿਚੋਂ ਨਿਕਲਣ ਸਮੇਂ ਸੁਨੀਤਾ ਵਿਲੀਅਮ (47), ਮਾਲੇਂਚੈਂਕੋ ਤੇ ਹੋਸ਼ੀਡੇ ਪੂਰੀ ਤਰ੍ਹਾਂ ਖੁਸ਼ ਸਨ ਤੇ ਉਹ ਹੱਸ ਰਹੇ ਸਨ। ਆਰ.ਆਈ.ਏ. ਨੋਵੋਸਤੀ ਖ਼ਬਰ ਏਜੰਸੀ ਅਨੁਸਾਰ ਪੁਲਾੜ ਯਾਤਰੀਆਂ ਦੀ ਹਾਲਤ ਆਮ ਵਰਗੀ ਸੀ। ਏਜੰਸੀ ਅਨੁਸਾਰ ਪੁਲਾੜ ਕੈਪਸੂਲ ‘ਸੋਏਉਜ਼’ ਕੁਝ ਸੈਕਿੰਡ ਪਛੜ ਗਿਆ ਸੀ ਪਰ ਰੂਸ ਦੇ ਵਿਗਿਆਨੀਆਂ ਨੇ ਪੂਰੇ ਹੌਸਲੇ ਤੇ ਸਮਝਦਾਰੀ ਨਾਲ ਆਈ ਤਬਦੀਲੀ ਅਨੁਸਾਰ ਸਥਿਤੀ ਨੂੰ ਢਾਲ ਦਿੱਤਾ।

Similar questions