[tex\huge\boxed{\fcolorbox{blue}{orange}{Question}}[/tex]
ਸਕੂਲ ਦੀ ਮੁੱਖ-ਅਧਿਆਪਕਾ ਜੀ ਨੂੰ ਵੱਡੀ ਭੈਣ ਦੇ ਵਿਆਹ ਦੀ ਛੁੱਟੀ ਲਈ ਬਿਨੈ-ਪੱਤਰ l
Answers
ਸੇਵਾ ਵਿਖੇ
ਮੁੱਖ-ਅਧਿਆਪਕਾ ਜੀ
------------------ਸਕੂਲ
-----------------ਸ਼ਹਿਰ।
ਮਿਤੀ :-----------------
ਵਿਸ਼ਾ: ਵੱਡੀ ਭੈਣ ਦੇ ਵਿਆਹ ਦੀ ਛੁੱਟੀ ਲਈ ਬਿਨੈ-ਪੱਤਰ l
ਸ੍ਰੀਮਤੀ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ----- ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੀ ਭੈਣ ਦਾ ਵਿਆਹ ----- ਨੂੰ ਹੋਣਾ ਨਿਯਤ ਹੋਇਆ ਹੈ। ਮੇਰਾ ਵਿਆਹ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਮੇਰੇ ਪਿਤਾ ਜੀ ਫੌਜੀ ਹਨ ਤੇ, ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਆ ਰਹੇ ਹਨ। ਅਸੀਂ ਸਿਰਫ਼ ਦੋ ਹੀ ਭੈਣ-ਭਰਾ ਹਾਂ। ਇਸ ਲਈ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਹੈ। ਕਿਰਪਾ ਕਰਕੇ ਮੈਨੂੰ ਮਿਤੀ ------ ਤੋਂ ------ ਤੱਕ ਦੀਆਂ ਛੁੱਟੀਆਂ ਦੇ ਦਿੱਤੀਆਂ ਜਾਣ।
ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ
ਧੰਨਵਾਦ
Answer:
20th July, 2020
To
The principal
name of your school
Subject : leave for 3 days on account of my sister’s marriage.
Respected sir,
I am student of 11th B and my roll no is 20 . Marriage of my elder sister is falling on 25/1/2021. There are many pieces of work at home. Whole Family is busy in arrangements. So, I cannot attend the school during those days.
Kindly grant me leave for 3 days from 24/1/2021 to 26/1/2021.
Thanking you
Yours obediently
your name
your class and section