India Languages, asked by Anonymous, 11 months ago

\huge{\mathcal{Hey \ Mate \ !!}}

\huge{\mathsf{Question \ :-}}
<b>
● ਗਪੱਬਜ ਦੀ ਸਮਾਜ ਵਿਚ ਕੀ ਥਾਂ ਹੈ ?

This question is from the chapter "ਗਪੱਬਜ" of class 9th.

<u>Note</u> :- It's a punjabi question, so don't dare to answer if u don't know punjabi.


\huge{\mathfrak{Thanks \ !!}}


cutieananya: hii sanjoli
cutieananya: can u answer my previous quess
cutieananya: __??
seema9869: Hi

Answers

Answered by Anonymous
11

ਗੱਪਬਾਜ਼ ਹਰ ਗਲੀ-ਮੁਹੱਲੇ ਵਿੱਚ ਤੇ ਹਰ ਮਹਿਫ਼ਲ ਵਿੱਚ ਵਿਸ਼ੇਸ਼ ਥਾਂ ਰੱਖਦੇ ਹਨ। ਲੇਖਕ ਅਨੁਸਾਰ ਗੱਪਬਾਜ਼ ਨੂੰ ਨਿੰਦਣਾ ਨਹੀਂ ਚਾਹੀਦਾ ਅਤੇ ਸੰਸਾਰ ਵਿੱਚ ਘੁੰਮਦੇ ਰਹਿਣ ਦੇਣਾ ਚਾਹੀਦਾ ਕਿਉਂਕਿ ਇਹ ਆਪਣੇ ਗੱਪਾਂ ਨਾਲ ਲੋਕਾਂ ਦਾ ਮਨ ਲਾਈ ਰੱਖਦੇ ਹਨ। ਇਹਨਾਂ ਦੇ ਗੱਪਾਂ ਨੂੰ ਸੁਣ ਕੇ ਮਨੁੱਖ ਮਜ਼ਾਕ-ਭਰਿਆ ਤੇ ਚੰਗਾ ਮਹਿਸੂਸ ਕਰਦਾ ਹੈ ਅਤੇ ਇਸ ਤਰ੍ਹਾਂ ਇਹ ਸਾਡੇ ਸਮਾਜ 'ਚ ਮਹਤਵਪੂਰਣ ਭੁਮਿਕਾ ਨਿਭਾਉਂਦੇ ਹਨ।


Anonymous: Thank u
Anonymous: :)
Anonymous: Where you from?
Similar questions