India Languages, asked by Anonymous, 6 months ago


 \underline{ \huge \pink{question}{ \star}}
ਪੜਨਾਵੀੰ ਵਿਸ਼ੇਸ਼ਣ ਤੋਂ ਕੀ ਭਾਵ ਹੈ? ਉਦਾਹਰਣਾਂ ਵੀ ਲਿਖੋ।​

Answers

Answered by ManParAm
1

Answer:

ਪੜਨਾਂਵੀ ਵਿਸ਼ੇਸ਼ :- ਜਦੋਂ ਨਾਂਵ ਨਾਲ ਆ ਕੇ ਪੜਨਾਂਵ ਜਾਂ ਉਸ ਦਾ ਕੋਈ ਰੂਪ ਵਿਸ਼ੇਸ਼ਣ ਦਾ ਕਾਰਜ ਕਰੇ ਤਾਂ ਉਸ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ।

ਉਦਾਹ :-

ਤੁਹਾਡੇ ਵਾਲ ਲੰਮੇ ਹਨ ।

ਕਿਹੜਾ ਵਿਦਿਆਰਥੀ ਬਿਨਾਂ ਪੜ੍ਹੇ ਫ਼ਸਟ ਆਉਣਾ ਚਾਹੁੰਦਾ ਹੈ ।

Similar questions