India Languages, asked by kamljeetkaur36, 2 months ago

The cow essay in punjabi (please tell me)​

Answers

Answered by Insanegirl0
2

ਗਾਂ ਇੱਕ ਪਾਲਤੂ ਜਾਨਵਰ ਹੈ।

ਗਾਂ ਇੱਕ ਸ਼ਾਕਾਹਾਰੀ ਜਾਨਵਰ ਹੈ।

ਇਹ ਬਹੁਤ ਹੀ ਸ਼ਾਂਤ, ਕੋਮਲ ਅਤੇ ਭੋਲਾ-ਭਾਲਾ ਜਾਨਵਰ ਹੈ।

ਗਾਵਾਂ ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ।

ਗਾਂ ਨੂੰ ਹਿੰਦੂਆਂ ਦੁਆਰਾ ਇੱਕ ਪਵਿੱਤਰ ਜਾਨਵਰ ਮੰਨਿਆ ਜਾਂਦਾ ਹੈ ਅਤੇ “ਗਉ ਮਾਤਾ” ਕਹਿ ਕੇ ਪੂਜਿਆ ਜਾਂਦਾ ਹੈ।

ਗਾਂਵਾਂ ਚਿੱਟੇ, ਕਾਲੇ ਜਾਂ ਭੂਰੇ ਰੰਗ ਦੀਆਂ ਹੁੰਦੀਆਂ ਹਨ।

ਇਸ ਦੀਆਂ ਚਾਰ ਲੱਤਾਂ, ਦੋ ਅੱਖਾਂ, ਦੋ ਕੰਨ ਅਤੇ ਦੋ ਸਿੰਗ ਹੁੰਦੇ ਹਨ।

ਇਸ ਦਾ ਸਰੀਰ ਵੱਡਾ ਅਤੇ ਪੂਛ ਲੰਬੀ ਹੁੰਦੀ ਹੈ।

ਇਹ ਘਾਹ ਅਤੇ ਤੂੜੀ ਖਾਂਦੀ ਹੈ।

ਗਾਂ ਸਾਨੂੰ ਪੀਣ ਲਈ ਦੁੱਧ ਦਿੰਦੀ ਹੈ।

ਇਸ ਦਾ ਦੁੱਧ ਬਹੁਤ ਸੁਆਦ ਅਤੇ ਪੌਸ਼ਟਿਕ ਹੁੰਦਾ ਹੈ।

ਗਾਂ ਦਾ ਦੁੱਧ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਗਾਂ ਦਾ ਦੁੱਧ ਮੱਖਣ, ਦਹੀ, ਘਿਉ, ਪਨੀਰ ਆਦਿ ਬਣਾਉਣ ਵਿਚ ਵਰਤਿਆ ਜਾਂਦਾ ਹੈ।

ਇਹ ਦੁੱਧ ਚਾਹ, ਕੌਫੀ, ਮਠਿਆਈਆਂ, ਆਈਸ ਕਰੀਮ ਆਦਿ ਵਿੱਚ ਵੀ ਵਰਤਿਆ ਜਾਂਦਾ ਹੈ।

ਖੇਤੀ ਦੇ ਕੰਮ ਵਿੱਚ ਵੀ ਗਾਂ ਇਕ ਅਤਿਅੰਤ ਜ਼ਰੂਰੀ ਅੰਗ ਹੈ।

ਬਲਦ ਖੇਤਾਂ ਨੂੰ ਵਾਹੁਣ ਵਿੱਚ ਮਦਦਗਾਰ ਹਨ।

ਬਲਦਾਂ ਨੂੰ ਬੈਲ ਗੱਡੀਆਂ ਵਿੱਚ ਵੀ ਵਰਤਿਆ ਜਾਂਦਾ ਹੈ।

ਗਾਂ ਦੇ ਗੋਬਰ ਦੀ ਵਰਤੋਂ ਬਾਲਣ ਅਤੇ ਖਾਦ ਵਜੋਂ ਕੀਤੀ ਜਾਂਦੀ ਹੈ।

ਗਾਂਂ ਨੂੰ ਕਿਸਾਨ ਦਾ ਦੋਸਤ ਵੀ ਕਿਹਾ ਜਾਂਦਾ ਹੈ।

ਇਸ ਲਈ ਗਾਂ ਬਹੁਤ ਹੀ ਲਾਭਦਾਇਕ ਜਾਨਵਰ ਹੈ

mujhe Punjabi nahi aati net se dekha hai sorry agar kuch galat likha hai to

Answered by kkumari95059
0

your answer is in pic

hope this is HELPFUL to you

Attachments:
Similar questions