The question is in punjabi language and subject is physical education
Please answer correct and fast
and who will answer correct I will mark him or her as brainliest
Attachments:
![](https://hi-static.z-dn.net/files/dbf/e83b783d4defef827e417adc8a0c3871.jpg)
Answers
Answered by
63
Kindly click on brainliest option below :)
1. ਸੰਚਾਰ ਦਾ ਕੀ ਉਦੇਸ਼ ਹੈ?
a) ਦਸਣਾ ਜਾਂ ਸੂਚਿਤ ਕਰਨਾ
b) ਪ੍ਰਭਾਵ ਪਾਉਣਾ
c) ਭਾਵਨਾਵਾਂ , ਅਤੇ ਵਿਚਾਰਾਂ ਨੂੰ ਸਾਂਝਾ ਕਰਨਾ
d) ਉਪਰੋਕਤ ਸਾਰੇ
Answer:
d) ਉਪਰੋਕਤ ਸਾਰੇ
ਸੰਚਾਰ ਦਾ ਕੀ ਉਦੇਸ਼ ਹੈ ਦਸਣਾ ਜਾਂ ਸੂਚਿਤ ਕਰਨਾ ਜਾਂ ਪ੍ਰਭਾਵ ਪਾਉਣਾ ਜਾਂ ਭਾਵਨਾਵਾਂ , ਅਤੇ ਵਿਚਾਰਾਂ ਨੂੰ ਸਾਂਝਾ ਕਰਨਾ।
ਸੰਸਾਰ ਭਾਵਨਾ ਅਤੇ ਆਪਣੇ ਵਿਚਾਰ ਨੂੰ ਪ੍ਰਗਟ ਕਰਨਾ ਵੀ ਹੋ ਸਕਦਾ ਹੈ ਜਾਂ ਦਸਣਾ ਜਾਂ ਕਿਸੇ ਚੀਜ਼ ਬਾਰੇ ਸੁਚੇਤ ਕਰਨਾ, ਕਿਸੇ ਨੂੰ ਕਿਸੇ ਚੀਜ਼ ਬਾਰੇ ਜਾਗਰੂਕ ਕਰਵਾਉਣਾਂ, ਸਾਂਝਾ ਕਰਨਾ ਜਾਂ ਕਿਸੇ ਹੋਰ ਵਿਅਕਤੀ ਨੂੰ ਆਪਣੀ ਭਾਵਨਾਵਾਂ ਬਾਰੇ ਦੱਸਣਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਵਾਉਣਾ ਸਭ ਸੰਚਾਰ ਵਿੱਚ ਆਉਂਦਾ ਹੈ।
▬▬▬▬▬▬▬▬▬▬▬▬▬▬
Similar questions