Math, asked by muskaan769624, 8 months ago

ਹੇਠ ਦਿੱਤੀ ਦੋ ਘਾਤੀ ਬਹੁਪਦ ਦੇ ਸਿਫਰ: The zeroes of the following polynomial: द्विघात बहुपद के शून्य हैं *
1 point
Captionless Image
ਦੋਵੇਂ ਧਨਾਤਮਕ ਹਨ.( both are positive) (दोनों धनात्मक)
ਦੋਵੇ ਰਿਣਾਤਮਕ ਹਨ.( both are negative) (दोनों ऋणत्मक
ਇੱਕ ਧਨਾਤਮਕ ਅਤੇ ਇੱਕ ਰਿਣਾਤਮਕ ਹੈ.( one positive and one negative) ( एक धनात्मक और एक ऋणत्मक)
ਬਰਾਬਰ ਹਨ ਪਰੰਤੂ ਉਲਟ ਚਿੰਨ੍ਹ ਵਾਲੇ ਹਨ( equal in magnitude, but opposite in signs)( परिमाण में बराबर, लेकिन विपरीत चिन्ह वाले​

Answers

Answered by haasiniarjun2064
2

Answer:

{\displaystyle f(x)=ax^{2}+bx+c,\quad a\neq 0.}[1] ਦੋ ਘਾਤੀ ਬਹੁਪਦ ਦਾ ਗਰਾਫ ਇੱਕ ਪੈਰਾਬੋਲਾ ਹੈ ਜਿਸ ਦੀ ਧੂਰੀ y-axis ਦੇ ਸਮਾਂਨਅੰਤਰ ਹੈ।

{\displaystyle ax^{2}+bx+c,}{\displaystyle ax^{2}+bx+c,} ਬਹੁਪਦ ਦੀ ਡਿਗਰੀ 2 ਹੈ ਕਿਉਂਕਿ x ਦੀ ਘਾਤ 2 ਹੈ। ਜੇ ਬਹੁਪਦ ਨੂੰ ਸਿਫਰ ਦੇ ਬਰਾਬਰ ਕਰ ਦਿਤਾ ਜਾਂਵੇ ਤਾਂ ਇਸ ਨੂੰ ਦੋ ਘਾਤੀ ਸਮੀਕਰਨ ਕਿਹਾ ਜਾਂਦਾ ਹੈ ਅਤੇ ਇਸ ਦੇ ਹੱਲ ਨੂੰ ਇਸ ਦੇ ਮੂਲ ਕਿਹਾ ਜਾਂਦਾ ਹੈ।

Step-by-step explanation:

Similar questions