this is the story plz read and answer my questions
Attachments:
Answers
Answered by
1
Answer:
ANSWER 1 - ਚਿੜੀਆਂ ਇਕੱਠੀਆਂ ਹੋ ਕੇ ਗੱਲਾਂ ਕਰਦੀਆਂ ਹਨ ।
ANSWER 2 - ਚਿੜੀਆਂ ਚੀਂ-ਚੀਂ ਅਤੇ ਚਿੜ-ਚਿੜ ਕਰ ਕੇ ਬੋਲਦੀਆਂ ਹਨ । ਚਿੜੀਆਂ ਥੱਲੇ ਲਿਖੀ ਗਈਆਂ ਗੱਲਾਂ ਕਰਦੀਆਂ ਸਨ:
ਪਹਿਲੀ ਚਿੜੀ ਕਹਿੰਦੀ "ਚਿੜ-ਚਿੜੀ ਚੱਲ ਉੱਡੀਏ"
ਦੂਜੀ ਚਿੜੀ ਕਹਿੰਦੀ "ਚੀਂ-ਚੀਂ ਕਿੱਥੇ?"
ਤੀਜੀ ਚਿੜੀ ਕਹਿੰਦੀ "ਚੀੜ-ਚੀੜ ਉੱਪਰ ਆਸਮਾਨ ਵਿੱਚ "
ਚੌਥੀ ਚਿੜੀ ਕਹਿੰਦੀ "ਨਹੀਂ ਚੀਂ-ਚੀਂ ਸਾਨੂੰ ਭੁੱਖ ਲੱਗੀ ਹੈ "
ਪੰਜਵੀਂ ਚਿੜੀ ਕਹਿੰਦੀ "ਚਲੋ ਫਿਰ ਦਾਣੇ ਲੱਭਿਏ । ਚੀੜ-ਚੀੜ"
ਛੇਵੀਂ ਚਿੜੀ ਕਹਿੰਦੀ "ਚਿੜ-ਚਿੜ ਦਾਣੇ ਕਿੱਥੇ ਹਨ "
ਸੱਤਵੀਂ ਚਿੜੀ ਕਹਿੰਦੀ "ਉਸ ਖੇਤ ਵਿੱਚ ,ਚੀਂ - ਚੀਂ "
ਅੱਠਵੀਂ ਚਿੜੀ ਕਹਿੰਦੀ "ਚੀਂ - ਚੀਂ , ਨਾ -ਨਾ ਕਿਸਾਨ ਮਾਰੇਗਾ । ਖੇਤ ਕਿਸਾਨ ਦਾ ਹੈ।"
Explanation:
I read story and answer the question .. you can check
Similar questions