English, asked by jassaulakh545111, 4 months ago

Translate Punjabi to English. ਸਾਰੇ ਲੋਕ ਸਮਝਦੇ ਹਨ ਕਿ ਜੇ ਸਾਨੂੰ ਕੰਮ ਨਾ ਕਰਨਾ ਪਵੇ ਤਾਂ ਅਸੀਂ ਬਹੁਤ ਖੁਸ਼ ਰਹਾਂਗੇ। ਉਹ ਆਪਣਾ ਸਾਰਾ ਸਮਾਂ ਵਿਹਲੇ ਬੈਠ ਕੇ ਜਾਂ ਗੱਪਾਂ ਵਿੱਚ ਬਿਤਾ ਦਿੰਦੇ ਹਨ। ਸਿਆਣਿਆਂ ਦਾ ਕਹਿਣਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਸ ਲਈ ਸਾਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ।​

Answers

Answered by kavi89
1

Answer:

Everyone thinks that if we don't have to work we will be very happy. They spend all their time sitting idle or talking. The wise say that the idle mind is the house of the devil. So we must work.

pls mark me the brainliest

Similar questions