English, asked by khajansingh8700, 2 months ago

Translate the following into English 1. ਪੰਕਜ ਕਿੱਥੇ ਚਲਾ ਗਿਆ ਹੈ ? 2. ਉਸ ਨੇ ਮੈਨੂੰ ਕਿਉਂ ਨਹੀਂ ਬੁਲਾਇਆ। 3. ਕੀ ਮਨੂ ਕਿਤਾਬ ਨਹੀਂ ਪੜ੍ਹ ਚੁੱਕਾ ਹੈ। 4. ਕੀ ਕਰੂਣਾ ਦੁੱਧ ਪੀ ਚੁੱਕੀ ਹੈ। 5. ਲਕਸ਼ਮੀ ਨੇ ਆਪਨਾਪਾਠ ਯਾਦ ਨਹੀਂ ਕੀਤਾ ਹੈ 6. ਉਸ ਨੇ ਮੈਨੂੰ ਧੋਖਾ ਦਿੱਤਾ ਹੈ। 7. ਉਹ ਭੋਜਨ ਪਕਾ ਚੁੱਕੀ ਹੈ। 8. ਤੁਸੀਂ ਆਪਣਾ ਕੰਮ ਖਤਮ ਕਰ ਲਿਆ ਹੈ। 9. ਉਸਨੇ ਭੋਜਨ ਨਹੀਂ ਖਾਧਾ ਹੈ। 10. ਮੁਸਾਫਿਰਾਂ ਨੇ ਟਿਕਟਾਂ ਨਹੀਂ ਖਰੀਦਿਆਂ ਹਨ।
give me ans

Answers

Answered by manpreetsaini20730
0

Answer:

ਕਿੰਨਾ long question ਆ ਆਪ ਹੀ ਕਰਲਾ ਭੈਣੇ/ਭਰਾਵਾ

Similar questions