types of pollution essay in punjabi
Answers
Answered by
10
ਵਾ ਪ੍ਰਦੂਸ਼ਣ (Air pollution) ਅੱਜ ਦੇ ਸਮੇਂ ਦੀ ਇਕ ਗੰਭੀਰ ਸਮੱਸਿਆ ਬਣਦਾ ਜਾ ਰਹਾ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਸ਼ੁੱਧ ਹਵਾ ਦੂਸ਼ਿਤ ਹੋ ਰਹੀ ਹੈ ਜਿਸ ਕਾਰਨ ਖ਼ਤਰਨਾਕ ਬਿਮਾਰੀਆਂ ਮਨੁੱਖ ਅਤੇ ਦੂਸਰੇ ਪ੍ਰਾਣੀਆਂ ਨੂੰ ਆਪਣੀ ਚਪੇਟ ਵਿਚ ਲੈ ਰਹੀਆਂ ਹਨ। ਹਵਾ ਵਿਚ ਖ਼ਤਰਨਾਕ ਪਦਾਰਥਾਂ ਨੂੰ ਛੱਡਣ ਨਾਲ ਸ਼ੁੱਧ ਹਵਾ ਅਸ਼ੁੱਧ ਹੋ ਜਾਂਦੀ ਹੈ ਜਿਸ ਕਾਰਨ ਸਾਂਹ ਲੈਣ ਵਿਚ ਕਾਫ਼ੀ ਦਿੱਕਤ ਆਉਂਦੀ ਹੈ। ਜੋ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦੀ ਹੈ।
ਜਿਆਦਾ ਪ੍ਰਦੂਸ਼ਣ ਦੇ ਫ਼ੈਲਣ ਦੇ ਕਾਰਨ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚ ਰਿਹਾ ਹੈ ਜਿਸ ਦੇ ਕਾਰਨ ਮੌਸਮ ਵਿੱਚ ਕਾਫ਼ੀ ਤਬਦੀਲੀਆਂ ਆਈਆਂ ਹਨ। ਪਰਮਾਣੂ ਵਿਸਫੋਟਾਂ ਦੇ ਤਜ਼ਰਵਿਆਂ ਨੇ ਸ਼ੁੱਧ ਹਵਾ ਨੂੰ ਇਸ ਹੱਦ ਤਕ ਜ਼ਹਿਰੀਲਾ ਕਰ ਦਿੱਤਾ ਹੈ ਮਨੁੱਖ ਅਤੇ ਹੋਰ ਜੀਵ ਪ੍ਰਾਣੀ ਇਸ ਅਸ਼ੁੱਧ ਹਵਾ ਦੇ ਸ਼ਿਕਾਰ ਬਣ ਰਹੇ ਹਨ।
ਸਾਨੂੰ ਇਸ ਸਮੱਸਿਆ ਨਾਲ ਨਿਪਟਣ ਲਈ ਵੱਲ ਗੰਭੀਰਤਾ ਨਾਲ ਸੋਚਣਾ ਹੋਵੇਗਾ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਏ ਜਾਣੇ ਚਾਹੀਦੇ ਹਨ ਜੰਗਲਾਂ ਦੀ ਕਟਾਈ ਤੇ ਰੋਕ ਲਗਾਉਣੀ ਚਾਹੀਦੀ ਹੈ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਾਧਨਾਂ ਨੂੰ ਘਟ ਕੀਤਾ ਜਾਣਾ ਚਾਹੀਦਾ ਹੈ। ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਫ਼ੈਕਟਰੀਆਂ ਨੂੰ ਬੰਦ ਜਾ ਫਿਰ ਦੂਰ ਖੁੱਲ੍ਹੇ ਖੇਤਰਾਂ ਵਿਚ ਲਗਾਉਣੀਆਂ ਚਾਹੀਦੀਆਂ ਹਨ।
I hope it helps u

Similar questions
Political Science,
8 months ago
Biology,
8 months ago
Physics,
8 months ago
English,
1 year ago
Environmental Sciences,
1 year ago
Biology,
1 year ago
Economy,
1 year ago