Hindi, asked by Winner7083, 1 month ago

Underline nouns in the sentence


(i) ਗੰਗਾ ਇੱਕ ਪਵਿੱਤਰ ਨਦੀ ਹੈ।

(ii) ਅੱਜ ਬਹੁਤ ਗਰਮੀ ਹੈ।

(iii) ਲੜਕੇ ਖੇਡ ਰਹੇ ਹਨ।

(iv) ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ।

(v) ਤੇਲ ਵੇਖੋ ਤੇਲ ਦੀ ਧਾਰ ਵੇਖੋ।

(vi) ਹਰਜੀਤ ਵਿਦੇਸ਼ ਗਿਆ ਹੈ।

(vii) ਕੋਹਿਨੂਰ ਕੀਮਤੀ ਹੀਰਾ ਹੈ।

(viii) ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।

(ix) ਸਰਦੀ ਅੰਤਾਂ ਦੀ ਹੈ।

(x) ਮਹਿੰਦਰ ਫ਼ੌਜ ਵਿੱਚ ਭਰਤੀ ਹੋ ਗਿਆ।

(xi) ਅਧਿਆਪਕਾ ਪੜ੍ਹਾ ਰਹੀ ਹੈ।

(xii) ਅੰਮ੍ਰਿਤਸਰ ਬਹੁਤ ਵਧੀਆ ਸ਼ਹਿਰ ਹੈ।

xiii) ਅੱਜ-ਕੱਲ੍ਹ ਲੋਹਾ ਬਹੁਤ ਮਹਿੰਗਾ ਹੋ ਗਿਆ ਹੈ।

(xiv) ਭਾਰਤੀ ਫ਼ੌਜ ਬਹੁਤ ਤਾਕਤਵਰ ਹੈ।

(xv) ਹਰਵੀਨ ਗੁਰਲੀਨ ਨਾਲੋਂ ਅਮੀਰ ਹੈ।

Answers

Answered by QianNiu
1

(i) ਗੰਗਾ ਇੱਕ ਪਵਿੱਤਰ ਨਦੀ ਹੈ।

(ii) ਅੱਜ ਬਹੁਤ ਗਰਮੀ ਹੈ।

(iii) ਲੜਕੇ ਖੇਡ ਰਹੇ ਹਨ।

(iv) ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ।

(v) ਤੇਲ ਵੇਖੋ ਤੇਲ ਦੀ ਧਾਰ ਵੇਖੋ।

(vi) ਹਰਜੀਤ ਵਿਦੇਸ਼ ਗਿਆ ਹੈ।

(vii) ਕੋਹਿਨੂਰ ਕੀਮਤੀ ਹੀਰਾ ਹੈ।

(viii) ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।

(ix) ਸਰਦੀ ਅੰਤਾਂ ਦੀ ਹੈ।

(x) ਮਹਿੰਦਰ ਫ਼ੌਜ ਵਿੱਚ ਭਰਤੀ ਹੋ ਗਿਆ।

(xi) ਅਧਿਆਪਕਾ ਪੜ੍ਹਾ ਰਹੀ ਹੈ।

(xii) ਅੰਮ੍ਰਿਤਸਰ ਬਹੁਤ ਵਧੀਆ ਸ਼ਹਿਰ ਹੈ।

(xiii) ਅੱਜ-ਕੱਲ੍ਹ ਲੋਹਾ ਬਹੁਤ ਮਹਿੰਗਾ ਹੋ ਗਿਆ ਹੈ।

(xiv) ਭਾਰਤੀ ਫ਼ੌਜ ਬਹੁਤ ਤਾਕਤਵਰ ਹੈ।

(xv) ਹਰਵੀਨ ਗੁਰਲੀਨ ਨਾਲੋਂ ਅਮੀਰ ਹੈ।

 \huge  \bold {{@QianNiu}}

Similar questions