ਉਸ ਨੇ ਤਿਹਰਾ ਕੰਮ ਕੀਤਾ। ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ।urgent hai
Answers
Answered by
0
Answer:
ਕਿਰਿਆ ਵਿਸ਼ੇਸ਼ਣ :- ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪਰਗਟ ਕਰੇ, ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ, ਜਿਵੇਂ: ਤੇਜ਼ ਚੱਲ, ਬਹੁਤ ਸਜ਼ਾ ਦਿੱਤੀ, ਵਿੱਚ ' ਚੱਲ ' ਅਤੇ ' ਦਿੱਤੀ ', ਦੋਨੋਂ ਕਿਰਿਆਵਾਂ ਹਨ ਅਤੇ ‘ ਤੇਜ਼ ‘ , ਅਤੇ ‘ ਬਹੁਤ ' ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
ਚੋਰ ਨੂੰ ਚੋਰੀ ਕਰਨ ਦੀ ਬਹੁਤ ਸਜ਼ਾ ਦਿੱਤੀ ਗਈ ਹੈ। ਇਥੇ ਚੋਰ , ਚੋਰੀ ਅਤੇ ਸਜ਼ਾ ਨਾਂਵ ਹਨ, ਚੋਰੀ ਕਰਨੀ ਅਤੇ ਸਜ਼ਾ ਦਿੱਤੀ ਕਿਰਿਆਵਾਂ ਹਨ ਹੈ। ' ਬਹੁਤ ', ਸਜ਼ਾ ਦਾ ਵਿਸ਼ੇਸ਼ਣ ਹੈ। ਇਸ ਲਈ ਇਹ ਕਿਰਿਆ ਵਿਸ਼ੇਸ਼ਣ ਹੈ।
ਦੇਰ ਹੋ ਰਹੀ ਹੈ, ਇਸ ਲਈ ਤੇਜ਼ ਚੱਲ। ਦੇਰ ਨਾਂਵ ਹੈ, ਤੇਜ਼ ਵਿਸ਼ੇਸ਼ਣ ਹੈ ਅਤੇ ਹੋ ਰਹੀ, ਅਤੇ ਚੱਲ ਕਿਰਿਆਵਾਂ ਹਨ।
Similar questions