UuTuIU
U
10
Translate the following passage into English:
ਜੇ ਮਨੁੱਖ ਆਪਣੀ ਪਸੰਦ ਦਾ ਕੰਮ ਕਰਕੇ ਆਪਣੀ ਰੋਜ਼ੀ ਕਮਾ ਲਵੇ ਤਾਂ ਉਹ ਭਾਗਸ਼ਾਲੀ ਹੈ । ਅਜਿਹਾ ਕਰਨ
ਲਈ ਬੰਦੇ ਨੂੰ ਲਾਲਚੀ ਡਾਕਟਰਾਂ ਤੇ ਵਕੀਲਾਂ ਵਾਂਗ ਅੰਧਾ ਧੁੰਦ ਕੰਮ ਕਰਨ ਦੀ ਲੋੜ ਨਹੀਂ । ਕਈ ਵਕੀਲ
ਤੇ ਡਾਕਟਰ ਢੇਰਾਂ ਦੇ ਢੇਰ ਰੁਪਏ ਕਮਾ ਲੈਂਦੇ ਹਨ ਅਤੇ ਦੁਨਿਆਵੀ ਦ੍ਰਿਸ਼ਟੀ ਤੋਂ ਇਜ਼ਤਦਾਰ ਤੇ ਸਨਮਾਨਿਤ
ਹੋ ਜਾਂਦੇ ਹਨ । ਅੰਧਾ-ਧੁੰਦ ਕੰਮ ਕਾਰਨ, ਉਨ੍ਹਾਂ ਨੂੰ ਆਪਣੇ ਕੰਮ ਤੋਂ ਬਿਨਾਂ ਕਿਸੇ ਚੀਜ਼ ਵਿਚ ਦਿਲਚਸਪੀ ਨਹੀਂ
ਰਹਿੰਦੀ । ਨਤੀਜੇ ਵਜੋਂ ਉਨ੍ਹਾਂ ਦੀ ਸੂਰਤ ਪ੍ਰੇਤ-ਰੂਪੀ ਤੇ ਸੀਰਤ ਖਿੜੀ-ਖਿਝੀ ਹੋ ਜਾਂਦੀ ਹੈ ।
Answers
Answered by
1
Explanation:
If a person earns his living by doing the work of his choice then he is lucky. To do so
So one does not have to work blindly like greedy doctors and lawyers. Many lawyers
And doctors make a lot of money and are respected and honored from a worldly point of view.
Are done. Because of the blind work, they are not interested in anything other than their own work
Remains. As a result, their appearance becomes haunted and their character becomes irritated.
hope it helps you
Similar questions