India Languages, asked by armaanwahlla, 11 months ago

(v)
ਹੰਕਾਰੀ ਵਿਅਕਤੀ ਦਾ ਕੀ ਹਸ਼ਰ ਹੁੰਦਾ ਹੈ ? ਨਿਮਰਤਾ ਵਾਲਾ ਜੀਵਨ ਜਿਊਣ
ਲਈ ਇਕ ਭਾਸ਼ਣ ਤਿਆਰ ਕਰੋ।​

Answers

Answered by harjapkaur67
2

Answer:

ਹੰਕਾਰੀ ਤੀਨ ਨੂੰ ਮੈਂ ਬਹੁਤ ਜ਼ਿਆਦਾ ਆ ਜਾਂਦੀ ਹੈ ਇਸ ਕਰ ਕੇ ਉਸ ਨਾਲ ਬਹੁਤ ਬੁਰਾ ਹੁੰਦਾ ਹੈ ਰੱਬ ਦੀ ਦਰਗਾਹ ਵਿੱਚ ਜਾ ਕੇ ਉਸ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ ਨਰਕ ਭੋਗਣਾ ਪੈਂਦਾ ਹੈ ਇਸ ਕਰਕੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਕੀ ਸਾਨੂੰ ਸਵਰਗ ਮਿਲੇ ਤੇ ਸਾਨੂੰ ਰੱਬ ਆਪਨ ਚਰਨ ਲੈ ਲੈਣ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਸਮਝਾਉਣਾ ਚਾਹੀਦਾ ਹੈ ਕੀ ਹੰਕਾਰ ਕਰਨਾ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ

Similar questions