ਵਿਚ ਢਾਈ ਦਰਿਆਵਾਂ ਦਾ ਦੇਸ਼ ਹੈ ਕਿ ਵਿਚ)
ਦੁਨੀਲ ਤੇ ਬਹੁਕੌਮੀ ਸਕਿਆਚਾਰ ਦਾ ਇਸ਼ਾਰਾ ਕਰਦੇ ਹਨ
ਹੋ ਸਕੇ ਪੰਜਾਬ
ਆਪਣੇ ਇਕਮਿਕ ਕਰੋ ਵਿਚੋਂ ਭਾਰੀ।
Vਸ਼ਨ 1, ਸਭਿਆਚਾਰ ਦੀ ਪਰਿਭਾਸ਼ਾ ਕੀ ਹੈ ?
ਪੰਜਾਬੀ ਸਭਿਆਚਾਰ ਦੇ ਆਪਣੇ ਵਿਕੇਸ਼ ਲੱਛਣ ਹਨ
।ਤਾਨ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਇਹ ਸੂਰਮਿਆਂ ਦੀ
ਬੇਲੇ ਦੇ ਦਰ
ਹੈ । ਕੁਰਬਾਨੀ ਦਾ ਜਜਬਾ ਇਨ੍ਹਾਂ ਵਿਚ ਕਦੇ ਕੁੱਟ ਕੇ ਭਰਿਆ ਪਿਆ ਹੈ । ਜਾਲਮਾ ਤੇ ਹਾਕਮਾਂ ਅੱਗੇ ਝੁਕਦੇ ਨਹੀਂ,
7 ਅਣਖ ਨਾਲ ਜਿਉਂਦੇ ਹਨ | ਇਹ ਭਿਆਂ ਨਹੀਂ ਮੰਗਦੇ ਤੇ ਕਿਸੇ ਦੇ ਦਰ ਦੇ ਗੁਲਾਮ ਬਵਾਲ ਨਾਲੋਂ ਮੋਤ ਨੂੰ ਤਰਜੀਹ
ਦੇ ਹਨ । ਇਸਦਾ ਇਕ ਹੋਰ ਵਿਸ਼ੇਸ਼ ਲੱਛਣ ਇਹ ਹੈ ਕਿ ਇੱਥੋਂ ਦਾ ਗਹਿਰਾ ਸ਼ਹਿਰ, ਰਸਮ-ਰਿਵਾਜ, ਵਿਸ਼ਵਾਸ ਇਸਦੇ
ਭਿਆਚਾਰ ਅੱਜ ਕੁੱਝ ਰਾਜਨੀਤਿਕ ਕਾਰਨਾਂ ਕਰਕੇ ਤੋਂ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਬਿਹਤਰ ਜੀਵਨ ਲਈ ਵਿਦੇਸ਼ਾਂ
ਵਿੱਚ ਵੱਸਦੇ ਜਾ ਰਹੇ ਹਨ ਜਿਸ ਕਰਕੇ ਪੰਜਾਬੀ ਸਭਿਆਚਾਰ ਵਿਚ ਬਹੁਤ ਤਬਦੀਲੀਆਂ ਆ ਰਹੀਆਂ ਹਨ । ਪਰੰਤੂ ਇਸਦੇ
ਬਾਵਜੂਦ ਇਹ ਪੰਜਾਬੀ ਸਭਿਆਚਾਰ ਆਪਣੇ ਮੂਲ ਨੂੰ ਕਾਇਮ ਰੱਖ ਰਿਹਾ ਹੈ ।
ਲਈ
() ਸੰਖੇਪ ਉੱਤਰ ਵਾਲੇ ਪ੍ਰਸ਼ਨ
ਉੱਤਰ-ਸਭਿਆਚਾਰ ਕਿਸੇ ਖਾਸ ਖਿੱਤੇ ਵਿੱਚ ਵਸਦੇ ਲੋਕਾਂ ਦੀ ਜੀਵਨ-ਜਾਚ ਹੁੰਦੀ ਹੈ । ਇਸ ਵਿਚ ਉਨ੍ਹਾਂ ਲੋਕਾਂ ਦਾ
ਰਹਿਣ-ਸਹਿਣ ਕਦਰਾਂ-ਕੀਮਤਾਂ ਵਿਚਾਰ, ਰੁਚੀਆਂ ਮਨੋਤਾ, ਵਿਸ਼ਵਾਸ, ਖਾਣ-ਪੀਣ ਰੀਤੀ-ਰਿਵਾਜ, ਪਹਿਰਾਵਾ, ਹਾਰ
ਸ਼ਿੰਗਾਰ, ਬੋਲੀ, ਦਿਲ-ਪਰਚਾਵੇ ਦੇ ਢੰਗ ਤੇ ਤਿਥ-ਤਿਉਹਾਰ ਆਦਿ ਸ਼ਾਮਿਲ ਹੁੰਦੇ ਹਨ ।
ਪ੍ਰਸ਼ਨ 2. ਸਭਿਆਚਾਰ ਤੇ ਉਪ-ਸਭਿਆਚਾਰ ਵਿਚ ਕੀ ਫਰਕ ਹੁੰਦਾ ਹੈ ?
ਉੱਤਰ-ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ, ਪਰੰਤੂ ਉਸ ਵਿਚ ਮੌਜੂ
ਵੱਖ-ਵੱਖ ਭੂਗੋਲਿਕ, ਜਾਤੀਗਤ, ਨਸਲੀ ਜਾਂ ਭਾਸ਼ਾਈ ਇਕਾਈਆਂ ਕਰਕੇ ਵੱਖਰਤਾ ਵੀ ਮੌਜੂਦ ਹੁੰਦੀ ਹੈ, ਜਿਸਨੂੰ ਉਸ
ਸਭਿਆਚਾਰ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਭਾਰਤੀ ਸਭਿਆਚਾਰ ਨੂੰ ਦੇਖਿਆ ਜਾਵੇ, ਤਾਂ ਪੰਜਾਬ
ਬੰਗਾਲੀ ’ਤੇ ਮਰਾਠੀ ਆਦਿ ਇੱਥੋਂ ਦੇ ਉਪ-ਸਭਿਆਚਾਰ ਹਨ, ਪਰੰਤੂ ਇਹ ਆਪਣੇ-ਆਪਣੇ ਭੂਗੋਲਿਕ ਖੇਤਰਾਂ ਵਿਚ ।
ਸਭਿਆਚਾਰ ਹਨ । ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ਪੰਜਾਬ ਸਭਿਆਚਾਰ ਹੈ, ਉੱਥੇ ਮਾਝੀ, ਦੁਆਬੀ, ਮਲਵ
ਪੋਠੋਹਾਰੀ ਤੇ ਪੁਆਧੀ ਇਸਦੇ ਉਪ-ਸਭਿਆਚਾਰ ਹਨ । ਇਸੇ ਤਰ੍ਹਾਂ ਇਨ੍ਹਾਂ ਦੇ ਅੰਤਰਗਤ ਵੀ ਵੱਖ ਵੱਖ ਜਾਤਾਂ, ਕਿੱਤਾ
ਧਰਮਾਂ ਦੇ ਉਪ-ਸਭਿਆਚਾਰ ਮੌਜੂਦ ਹਨ ।
॥
Answers
Answered by
1
Answer:
main nahi nanti hoon
Explanation:
nice
Similar questions
Math,
3 months ago
Math,
3 months ago
Computer Science,
8 months ago
Political Science,
1 year ago
Math,
1 year ago