ਭ੍ਰਰੂਆਹ
ਓ ਪਹਿਲੇ week ਹੋਗੀ ਗੁੱਸੇ ਦੂਜੇ week ਬੁੱਲ ਰੁੱਸੇ
ਓ ਪਹਿਲੇ week ਹੋਗੀ ਗੁੱਸੇ ਦੂਜੇ week ਬੁੱਲ ਰੁੱਸੇ
ਤੀਜੇ week ਨਜ਼ਰਾਂ ਚੋ ਫਰਕ ਪੀਯਾ
ਜੀਂਦੇ ਜਾਗਦੇ ਦੀ ਜੂਨ ਅਣਖਾਂ ਨੇ ਵਿਗਾੜੀ ਪਈ ਆ
ਮਾਰਿਆਂ ਦਾ ਦੇਖਣੇ ਨੂੰ ਨਰਕ ਪੀਯਾ
ਬੈਠ ਕੇ ਪਿਆਕੇ ਚਾਹਵਾਨ ਫੇਰ ਤੋਰਿਆ ਤੂੰ ਕੁੜੇ
ਅੱਸੀ ਤੇਰੇ ਦਿਲ ਵਿਚੋਂ ਖੇਡ ਹੀ ਗਏ
ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਹੋ change ਹੋਗੇ ਕੱਪੜੇ ਸੀ
Change ਹੋਇਆ ਗੱਲਾਂ ਕੁੜੇ
ਹੌਲੀ-ਹੌਲੀ change ਹੋਗੀ ਵਾਸ਼ਨਾ ਤੇਰੀ
ਸਾਰਿਆਂ ਦੇ ਹੱਥਾਂ ਵਿਚ
ਘੁੱਮੀ ਜਾਵੇ ਬੇਗੀਏ ਨੀ
ਮਿਲਦੀ image ਸਚੀ ਤਾਸ਼ ਨਾਲ ਤੇਰੀ
ਹੋ change ਹੋਗੇ ਕੱਪੜੇ ਸੀ
Change ਹੋਇਆ ਗੱਲਾਂ ਕੁੜੇ
ਹੌਲੀ-ਹੌਲੀ change ਹੋਗੀ ਵਾਸ਼ਨਾ ਤੇਰੀ
ਸਾਰਿਆਂ ਦੇ ਹੱਥਾਂ ਵਿਚ
ਘੁੱਮੀ ਜਾਵੇ ਬੇਗੀਏ ਨੀ
ਮਿਲਦੀ image ਸਚੀ ਤਾਸ਼ ਨਾਲ ਤੇਰੀ
ਚੁੱਪ-ਛਾਪ ਪੈਗੇ ਅੱਸੀ
ਆਪਣੇ ਰਾਹ ਨੂੰ ਕੁੜੇ
ਸ਼ੁਕਰ ਮਨਾ ਤੂੰ ਅੱਸੀ ਲੜੇ ਨੀ ਗਏ
ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਓ ਸਿਰਰੋ ਲੈਕੇ ਪੈਰਾਂ ਤਕ ਕੰਬ ਗਯਾ ਖੜਾ ਜਦੋਂ
ਮੇਰੀਆਂ ਯਾਰ ਚ ਤੇਰੀ ਗੱਲ ਤੁਰੀ ਸੀ
ਇਕ ਕਹਿੰਦਾ ਦੂਜੇ ਨੂੰ ਦਿਖਾ ਕੇ photo ਓਥੇ ਤੇਰੀ
ਕਲ ਮੇਰੇ ਨਾਲ ਵੀ ਹੈ ਆ ਹੀ ਕੁੜੀ ਸੀ
ਓ ਸਿਰਰੋ ਲੈਕੇ ਪੈਰਾਂ ਤਕ ਕੰਬ ਗਯਾ ਖੜਾ ਜਦੋਂ
ਮੇਰੀਆਂ ਯਾਰ ਚ ਤੇਰੀ ਗੱਲ ਤੁਰੀ ਸੀ
ਇਕ ਕਹਿੰਦਾ ਦੂਜੇ ਨੂੰ ਦਿਖਾ ਕੇ photo ਓਥੇ ਤੇਰੀ
ਕਲ ਮੇਰੇ ਨਾਲ ਵੀ ਹੈ ਆ ਹੀ ਕੁੜੀ ਸੀ
ਹੱਥਾਂ ਵਿੱਚੋ ਲੰਘੀ ਹੱਥੋਂ ਹੋਰ ਨਾਲ ਜੁੜੇ
ਸਾਨੂੰ ਪਤਾ ਹੀ ਨੀ ਲੱਗਾ ਕਦੋਂ ਪਹਾੜੇ ਨੀ ਗਏ
ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਹੋ ਆਉਂਦੀਆਂ ਤਰੇਲੀਆਂ ਨੂੰ ਸੋਚ-ਸੋਚ ਤੇਰੇ ਬਾਰੇ
ਕਾਹਦਾ ਵੈਰ ਕੱਦ ਗਈ ਨੀ ਜਾਂਦੀ ਦੱਸ ਜਾ
ਸੋਨੇ ਜੇਹਾ ਸੋਨੇ ਜੇਹਾ ਸੋਹਣਾ ਸੋਹਣਾ ਅੱਖ ਕੁੜੇ
ਕਿਹੜੀ ਹੁਣ ਬਣ ਗਈ ਤੂੰ ਚਾਂਦੀ ਦੱਸ ਜਾ
ਆਉਂਦੀਆਂ ਤਰੇਲੀਆਂ ਨੂੰ ਸੋਚ ਸੋਚ ਤੇਰੇ ਬਾਰੇ
ਕਾਹਦਾ ਵੈਰ ਕੱਦ ਗਈ ਨੀ ਜਾਂਦੀ ਦੱਸ ਜਾ
ਸੋਨੇ ਜੇਹਾ ਸੋਨੇ ਜੇਹਾ ਸੋਹਣਾ ਸੋਹਣਾ ਅੱਖ ਕੁੜੇ
ਕਿਹੜੀ ਹੁਣ ਬਣ ਗਈ ਤੂੰ ਚਾਂਦੀ ਦੱਸ ਜਾ
Aujle ਨੂੰ care ਹੈ ਨੀ
ਅੱਸੀ ਤੇਰੇ ਬਾਰੇ ਮਾਂਹਢਾ
ਬੋਲਣੇ ਰਕਾਨੇ ਉਰੇ ਪੜ੍ਹੇ ਨੀ ਗਏ
ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਗੀਤਾ ਦੀ ਮਸ਼ੀਨ
Answers
Answered by
3
Answer:
hint song by Jaskaran Singh Aujla
Similar questions