Social Sciences, asked by atulrajput1900, 6 months ago

.What is the SI unit of energy? ਊਰਜਾ ਦੀ SI ਇਕਾਈ ਕੀ ਹੈ?

2 points

Jule. ਜੂਲ

Watt ਵਾਟ

Watt hour ਵਾਟ ਘੰਟਾ

Newton ਨਿਊਟਨ

Other:

2.Wind mill converts ________energy to work. ਪੌਣ ਚੱਕੀ_________ ਊਰਜਾ ਨੂੰ ਕੰਮ ਵਿੱਚ ਬਦਲਦੀ ਹੈ। *

2 points

Heat energy ਤਾਪ ਊਰਜਾ

Potential energy ਸਥਿਤਿਜ ਊਰਜਾ

Kinetic energy ਗਤਿਜ ਊਰਜਾ

Electric energy ਬਿਜਲਈ ਊਰਜਾ

Other:

3.Which type of energy is used when we go upstairs? ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਦੀ ਊਰਜਾ ਦੀ ਵਰਤੋਂ ਕਰਦੇ ਹਾਂ? *

2 points

Kinetic energy ਗਤਿਜ ਊਰਜਾ

Muscular energy ਪੱਠਿਆਂ ਦੀ ਊਰਜਾ

Potential energy ਸਥਿਤਿਜ ਊਰਜਾ

Chemical energy ਰਸਾਇਣਕ ਊਰਜਾ

Other:

4. A spring bears which type of energy when compressed? ਸਪਰਿੰਗ ਨੂੰ ਦਬਾਇਆ ਜਾਂਦਾ ਹੈ ਤਾਂ ਉਸ ਵਿੱਚ ਕਿਸ ਤਰ੍ਹਾਂ ਦੀ ਊਰਜਾ ਹੁੰਦੀ ਹੈ?

2 points

Mechanical Energy ਯੰਤਰਿਕ ਊਰਜਾ

Kinetic energy ਗਤਿਜ ਊਰਜਾ

Potential energy ਸਥਿਤਿਜ ਊਰਜਾ

Heat energy ਤਾਪ ਊਰਜਾ

Other:

5.When a body moves in perpendicular direction of force what is the work done? ਜਦੋਂ ਕੋਈ ਵਸਤੂ ਬਲ ਦੇ ਲੰਬ ਦੀ ਦਿਸ਼ਾ ਵਿੱਚ ਹੁੰਦੀ ਹੈ ਤਾਂ ਕਾਰਜ ਕਿੰਨਾ ਹੋਵੇਗਾ? *

2 points

mgh

1 Newton

1 jule

0

Other:

Answers

Answered by ravinedrop07
1

Explanation:

1. Jule. ਜੂਲ

2. Kinetic energy ਗਤਿਜ ਊਰਜਾ

3. Muscular energy ਪੱਠਿਆਂ ਦੀ ਊਰਜਾ

4. Mechanical Energy ਯੰਤਰਿਕ ਊਰਜਾ

Similar questions