ਪ੍ਰਕਾਸ਼ ਸੰਸਲੇਸ਼ਣ ਨਾਲ ਸਬੰਧਿਤ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ? What is wrong among the following statements regarding Photosynthesis? प्रकाश संश्लेषण से संबंधित नीचे दिए गए कथनों में से कौन सा गलत है? *
ਪ੍ਰਕਾਸ਼ ਸੰਸਲੇਸ਼ਣ ਲਈ ਕਾਰਬਨ ਡਾਈਆਕਸਾਈਡ ਅਤੇ ਪਾਣੀ ਜ਼ਰੂਰੀ ਹਨ। Carbondioxide and water are necessary for Photosynthesis. प्रकाश संश्लेषण के लिए कार्बन डाइऑक्साइड और पानी अनिवार्य है।
ਪ੍ਰਕਾਸ਼ ਸੰਸਲੇਸ਼ਣ ਲਈ ਕਲੋਰੋਫਿਲ ਜ਼ਰੂਰੀ ਨਹੀਂ ਹੈ। Chlorophyll is not necessary for Photosynthesis. प्रकाश संश्लेषण के लिए कलोरोफिल अनिवार्य नहीं है।
ਪ੍ਰਕਾਸ਼ ਸੰਸਲੇਸ਼ਣ ਲਈ ਸੂਰਜ ਦੀ ਰੋਸ਼ਨੀ ਜ਼ਰੂਰੀ ਹੈ। Sunlight is necessary for Photosynthesis. प्रकाश संश्लेषण के लिए सूर्य की रोशनी अनिवार्य है।
ਪ੍ਰਕਾਸ਼ ਸੰਸਲੇਸ਼ਣ ਦੇ ਦੌਰਾਨ ਕਾਰਬੋਹਾਈਡ੍ਰੇਟ ਦਾ ਨਿਰਮਾਣ ਹੁੰਦਾ ਹੈ। Carbohydrates are formed during Photosynthesis. प्रकाश संश्लेषण के दौरान कार्बोहाइड्रेट का निर्माण होता है।
Answers
Answered by
0
Answer:
chlorophyll is not necessary for photosynthesis
Answered by
0
Answer:
The wrong statement for photosynthesis is that chlorophyll is not needed for photosynthesis.
Similar questions