History, asked by tk5812011, 6 months ago

ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਤੁਸੀਂ ਸਰਕਾਰ ਤੋਂ ਕਿਸ ਤਰ੍ਹਾਂ ਦੇ ਅਧਿਕਾਰਾਂ ਦੀ ਮੰਗ ਕਰੋਗੇ ? / What kind of rights would you demand from the government as a conscious citizen? / एक जागरूक नागरिक के रूप में आप सरकार से किस तरह के अधिकारों की मांग करेंगे? / *

ਜੋ ਤੁਹਾਡੇ ਸੁਆਰਥ ਦੀ ਪੂਰਤੀ ਕਰਦੇ ਹੋਣ / Those who fulfill your selfishness / जो आपके स्वार्थ को पूरा करते हैं

ਜੋ ਤੁਹਾਡੇ ਸਬੰਧੀਆਂ ਦੇ ਸੁਆਰਥ ਦੀ ਪੂਰਤੀ ਕਰਦੇ ਹੋਣ / those who fulfill the selfishness of your relatives / जो आपके रिश्तेदारों के स्वार्थ को पूरा करते हैं

ਜੋ ਨੈਤਿਕ ਪੱਖ ਤੋਂ ਸਮਾਜ ਵਿੱਚ ਪ੍ਰਵਾਨ ਯੋਗ ਹੋਣ / those who are morally acceptable in the society / वे जो समाज में नैतिक रूप से स्वीकार्य हैं

ਉਪਰੋਕਤ ਸਾਰੇ / All of the above / ऊपर के सभी​

Answers

Answered by dhillonparneet726199
5

Answer:

3rd option is true.

ਜੋ ਨੈਤਿਕ ਪੱਖ ਤੋਂ ਸਮਾਜ ਵਿੱਚ ਪ੍ਰਵਾਨ ਯੋਗ ਹੋਣ / those who are morally acceptable in the society / वे जो समाज में नैतिक रूप से स्वीकार्य हैं।

Similar questions