English, asked by anushka675, 1 year ago

ਘਰ ਵਸਦੀਆਂ ਦੇ, ਸਾਕ ਮਿਲਦੀਆਂ ਤੇ ਖੇਤ ਵਾਹੁੰਦਿਆਂ ਦੇ

where we use this idiom please answer in Punjabi :)​

Answers

Answered by rupinder8757
1

Answer:

jdo asi eh gl krni hove kise nu samjona hove k sarea nu rl k rehna cha hi da hai

Answered by Anonymous
20

{\bold{\underline{\underline{Answer:}}}}

\implies ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿੱਚ ਵਸਣ ਨਾਲ, ਸਾਕ ਮਿਲਦੇ ਰਹਿਣ ਨਾਲ ਤੇ ਖੇਤ ਵਾਹੁੰਦੇ ਰਹਿਣ ਨਾਲ ਹੀ ਆਪਣੇ ਰਹਿੰਦੇ ਹਨ, ਉਦੋਂ ਇਹ ਅਖਾਣ ਵਰਤੀ ਜਾਂਦੀ ਹੈ।

\implies ਮੇਰੇ ਚਾਚੇ ਦੇ ਪੁੱਤ-ਪੋਤੇ ਜਦੋਂ ਪਿੰਡ ਰਹਿੰਦੇ ਸਨ, ਉਦੋਂ ਤਾਂ ਸਾਡੇ ਨਾਲ ਮਿਲਦੇ-ਵਰਤਦੇ ਰਹਿੰਦੇ ਸਨ, ਪਰ ਜਦੋਂ ਤੋਂ ਉਹ ਕਲਕੱਤੇ (ਕੋਲਕਾਤਾ) ਚਲੇ ਗਏ, ਤਦ ਤੋਂ ਉਨ੍ਹਾਂ ਵਿਚੋਂ ਨਾ ਕਦੀ ਕੋਈ ਮਿਲਣ ਆਇਆ ਤੇ ਨਾ ਹੀ ਕਿਸੇ ਨੇ ਰਾਜੀ ਖ਼ੁਸ਼ੀ ਦੀ ਚਿੱਠੀ ਪਾਈ ਹੈ। ਹੁਣ ਤਾਂ ਉਨ੍ਹਾਂ ਨਾਲ ਸਾਡਾ ਰਿਸ਼ਤਾ ਨਾ ਹੋਇਆ ਵਰਗਾ ਹੀ ਹੈ। ਸਿਆਣੇ ਕਹਿੰਦੇ ਹਨ, "ਘਰ ਵਸਦੀਆਂ ਦੇ, ਸਾਕ ਮਿਲਦੀਆਂ ਤੇ ਖੇਤ ਵਾਹੁੰਦਿਆਂ ਦੇ ।"

Similar questions