Social Sciences, asked by karamjeetkaur1977, 5 months ago

ਕਿਹੜੀਆਂ ਪਰਬਤ ਸ਼੍ਰੇਣੀਆਂ ਨੂੰ ‘ਹਿਮਵਨ’ ਜਾਂ ‘ਹਿਮਾਂਦਰੀ’ ਜਾਂ ‘ਹਿਮਾਚਲ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ? Which mountain range is also known as 'Himavan' or 'Himandri' or 'Himachal'? किस पर्वत श्रृंखला को 'हिमवन' या 'हिमांद्री' या 'हिमाचल' के नाम से भी जाना जाता है? *
ਅਰਾਵਲੀ Aravali अरावली
ਹਿਮਾਲਿਆ Himalayas हिमालय
ਸੱਤਪੁੜਾ Satpura सतपुड़ा
ਨੀਲਗਿਰੀ Nilgiri नीलगिरि
1947 ਈ. ਵਿੱਚ ਭਾਰਤ-ਪਾਕਿ ਦੀ ਵੰਡ ਕਾਰਨ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਸਮੇਂ ਪਾਕਿਸਤਾਨੀ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? In 1947 Punjab was divided into two parts due to the partition of India and Pakistan. By what name was the Pakistani Punjab known at that time? 1947 ई में भारत-पाकिस्तान के विभाजन के कारण पंजाब भी दो भागों में बंट गया था। उस समय पाकिस्तानी पंजाब को किस नाम से जाना जाता था? *
ਭਾਰਤੀ ਪੰਜਾਬ Indian Punjab भारतीय पंजाब
ਪੂਰਬੀ ਪੰਜਾਬ East Punjab पूर्वी पंजाब
ਪੱਛਮੀ ਪੰਜਾਬ West Punjab पश्चिम पंजाब
ਉਕਤ ਸਾਰੇ All of the above ऊपर के सभी
3. ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ‘ਸਮਾਜਵਾਦੀ’, ‘ਧਰਮ ਨਿਰਪੱਖ’, ‘ਰਾਸ਼ਟਰ ਦੀ ਏਕਤਾ ਅਤੇ ਅਖੰਡਤਾ’ ਸ਼ਬਦ ਕਿਸ ਸੰਵਿਧਾਨਿਕ ਸੋਧ ਰਾਹੀਂ ਜੋੜੇ ਗਏ? By which constitutional amendment were the words 'Socialist', 'Secular' and 'Unity and Integrity of the Nation' added to the Preamble of the Constitution of India? किस संविधान संशोधन के द्वारा भारत के संविधान की प्रस्तावना में 'समाजवादी', 'धर्मनिरपेक्ष' और 'राष्ट्र की एकता और अखंडता' शब्द जोड़े गए थे? *
42ਵੀਂ 42nd 42 वें
43ਵੀਂ 43rd 43 वें
72ਵੀਂ 72nd 72 वें
73ਵੀਂ 73rd 73 वें
4. ਧਰਾਤਲ ਤੋਂ ਤਿੰਨ ਕਿਲੋਮੀਟਰ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕੀ ਕਿਹਾ ਜਾਂਦਾ ਹੈ? What is the name for the winds blowing with a very high speed at a height of 3 km from the surface in the upper atmosphere? जमीन से तीन किलोमीटर की ऊँचाई के बाद ऊपरी वायुमंडल में बहुत तेज़ी से चलने वाली हवाओं को क्या नाम दिया गया है? *
ਕਾਲ ਵੈਸਾਖੀ Kalbaisakhis काल वैसाखी
ਚੱਕਰਵਾਤ Cyclone चक्रवात
ਜੈੱਟ ਸਟ੍ਰੀਮ Jet stream जेट धारा
ਅੰਬਾਂ ਦੀ ਵਾਛੜ Mango Shower आमों की बौछार
ਤਸਵੀਰ ਵਿਚਲੇ ਇਸ ਪੌਦੇ ਨੂੰ ਜਲਹਾਇਅਸਿੰਥ ਵੀ ਕਿਹਾ ਜਾਂਦਾ ਹੈ। ਇਸਦਾ ਇੱਕ ਹੋਰ ਨਾਮ ਵੀ ਹੈ। ਕੀ ਤੁਹਾਨੂੰ ਉਸ ਨਾਮ ਬਾਰੇ ਪਤਾ ਹੈ? The plant in the picture is also called the Water Hyacinth. It has another name also. Do you know about that name? चित्र में पौधे को जल जलकुंभी भी कहा जाता है। इसका दूसरा नाम भी है। क्या आप उस नाम को जानते हैं? *

‘ਬੰਗਾਲ ਦੀ ਦਹਿਸ਼ਤ’ 'Bengal terror' 'बंगाल का आतंक'
ਲੈਨਟਾਨਾ Lantana लैंटाना
ਪਾਰਥੇਨੀਯਮ Parthenium पार्थेनियम
ਉਕਤ ਵਿੱਚੋਂ ਕੋਈ ਨਹੀਂ None of the above इनमे से कोई भी नहीं
6. ਕਿਸ ਗੁਰੂ ਸਾਹਿਬ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਅਤੇ ਸ਼੍ਰੀ ਚੰਦ ਅਤੇ ਲਖਮੀ ਦਾਸ ਨਾਮ ਦੇ ਦੋ ਪੁੱਤਰ ਹੋਏ? Which Guru Sahib was married to Bibi Sulakhani Ji and had two sons named Shri Chand and Lakhmi Das? किस गुरु साहिब की शादी बीबी सुलखनी जी से हुई और उनके दो बेटे थे जिनका नाम श्री चंद और लखमी दास था? *
ਸ਼੍ਰੀ ਗੁਰੂ ਨਾਨਕ ਦੇਵ ਜੀ Shri Guru Nanak Dev Ji श्री गुरु नानक देव जी
ਸ਼੍ਰੀ ਗੁਰੂ ਅਮਰਦਾਸ ਜੀ Shri Guru Amar Das Ji श्री गुरु अमर दास जी
ਸ਼੍ਰੀ ਗੁਰੂ ਰਾਮਦਾਸ ਜੀ Shri Guru Ram Das Ji श्री गुरु राम दास जी
ਉਕਤ ਵਿੱਚੋਂ ਕੋਈ ਨਹੀਂ None of the above इनमे से कोई भी नहीं​

Answers

Answered by ruchikr204
0

Answer:

The Sumerian god Enki The Sumerian god Enki

Explanation:

your question is not understandable mark me as brainliest and follow me

Similar questions