Science, asked by amarjeetsingh3578847, 1 month ago

Which of the following statements is correct about Acid Rain? * 2 points 1. ਤੇਜ਼ਾਬੀ ਵਰਖਾ ਉਹ ਵਰਖਾ ਹੈ ਜਿਸ ਵਿੱਚ ਪ੍ਰਦੂਸ਼ਿਤ ਹਵਾ ਦੀਆਂ ਗੈਸਾਂ ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਤੋਂ ਬਣੇ ਤੇਜ਼ਾਬ ਮੌਜ਼ੂਦ ਹੁੰਦੇ ਹਨ । / Acid rain is that rain which contains small amount of acid formed from acidic gases like sulphur dioxide and nitrogen oxides present in polluted air. 2. ਤੇਜ਼ਾਬੀ ਵਰਖਾ ਹਰ ਸਾਲ ਬਹੁਤ ਸਾਰੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਿਸਾਨਾਂ ਅਤੇ ਜਲੀ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ। / Acid rain also damages a lot of crop plants every year and cause a big loss to the farmers and aquatic animals. 3. ਤੇਜ਼ਾਬੀ ਵਰਖਾ ਵਿੱਚ ਮੌਜ਼ੂਦ ਤੇਜ਼ਾਬ ਸੰਗਮਰਮਰ ਅਤੇ ਚੂਨੇ ਦੇ ਪੱਥਰ ਵਿੱਚ ਮੌਜੂਦ ਕਾਰਬੋਨੇਟਸ ਨਾਲ ਕਿਰਿਆ ਕਰਕੇ ਇਮਾਰਤਾਂ, ਬੁੱਤ ਅਤੇ ਸਮਾਰਕਾਂ ਆਦਿ ਖੋਰਦੀ ਹੈ ਅਤੇ ਹੌਲੀ ਹੌਲੀ ਖਰਾਬ ਕਰ ਦਿੰਦੀ ਹੈ। / Acids present in acid rain reacts with the carbonates present in marble and limestone of a statue, building or monument and corrode it slowly. 4. ਉਪਰੋਕਤ ਸਾਰੇ। / All of the above​

Answers

Answered by prasun2121
1

Answer:

4. all of the above

Explanation:

Similar questions