India Languages, asked by cchhiiyyaaaaaggarwal, 9 months ago

Write a eassy on 'Corona ek mahamari ha in Punjabi language

Answers

Answered by kanwar7sepgmailcom
0

Answer:

ਸਿਹਤਮੰਦ ਅਤੇ ਸੁਰੱਖਿਅਤ ਰਹਿਣਾ

(Keeping healthy and staying safe)

COVID-19 ਬਾਰੇ ਇਸ ਸਮੇਂ ਬਹੁਤ ਜਾਣਕਾਰੀ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਬਹੁਤ ਜਿਆਦਾ ਲੱਗੇ ਅਤੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। COVID-19 ਵਰਗੇ ਵਾਇਰਸ ਦੇ ਫੈਲਾਵ ਨੂੰ ਰੋਕਣ ਲਈ ਹਰ ਰੋਜ਼ ਅਸੀਂ ਜੋ ਵਧੀਆ ਕੰਮ ਕਰ ਸਕਦੇ ਹਾਂ, ਉਨ੍ਹਾਂ ਵਿਚੋਂ ਇੱਕ ਹੱਥਾਂ ਦੀ ਸਰਬੋਤਮ ਸਾਫ-ਸਫਾਈ ਨੂੰ, ਅਤੇ ਖੰਘਣ ਅਤੇ ਛਿੱਕ ਮਾਰਨ ਸਮੇਂ ਮੂੰਹ ਢੱਕਣ ਵਰਗੇ ਸਲੀਕੇ ਨੂੰ ਅਮਲ ਵਿੱਚ ਲਿਆਉਣਾ ਹੈ। ਸਿਹਤਮੰਦ ਰਹਿਣ ਲਈ ਕੁੱਝ ਹੋਰ ਸੁਝਾਵਾਂ ਲਈ RCH Infectious Diseases Physician Dr Andrew Daley ਨਾਲ ਸਾਡੀ ਵਿਡੀਓ ਵੇਖੋ।

COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ

(Talking to your child about COVID-19)

COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਕੁੱਝ ਮਾਪੇ ਇਸ ਬਾਰੇ ਅਨਿਸ਼ਚਿਤ ਹੋਣ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ।

Dr Margie ਫਿਰ ਤੁਹਾਡੀ ਸੇਵਾ ਵਿੱਚ ਹਾਜਰ ਹਨ ਅਤੇ ਤੁਹਾਨੂੰ ਗੱਲਬਾਤ ਕਰਨ ਲਈ ਕੁੱਝ ਸਾਧਨ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਸ ਮਹਾਮਾਰੀ ਦੌਰਾਨ ਤੁਸੀਂ ਆਪਣੇ ਬੱਚੇ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ।

COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਕ੍ਰਿਪਾ ਕਰਕੇ www.dhhs.vic.gov.au/coronavirus ਵੇਖੋ ਅਤੇ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਬੱਚੇ ਨੂੰ ਸ਼ਾਇਦ COVID-19 ਹੈ ਤਾਂ ਕ੍ਰਿਪਾ ਕਰਕੇ ਹਾਟਲਾਇਨ ਨੂੰ ਵਧੇਰੀ ਸਲਾਹ ਲਈ 1800 675 398 ਤੇ ਫੋਨ ਕਰੋ।

ਹਸਪਤਾਲ ਲਈ ਬੱਚੇ ਦੀ ਗਾਈਡ: COVID-19 ਟੈਸਟ

ਹਸਪਤਾਲ ਲਈ ਬੱਚੇ ਦੀ ਗਾਈਡ: COVID-19 ਟੈਸਟ COVID-19 ਦਾ ਫੰਬੇ ਦਾ ਟੈਸਟ ਕਰਵਾਉਣਾ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਡਰਾਉਣਾ ਹੋ ਸਕਦਾ ਹੈ, ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਉਹਨਾਂ ਨੂੰ ਇਸ ਬਾਰੇ ਕਿਵੇਂ ਸਮਝਾ ਸਕਦੇ ਹਾਂ। ਆਏਲਾ ਪਿਛਲੇ ਹਫਤੇ COVID-19 ਟੈਸਟ ਵਾਸਤੇ ਸਾਡੇ ਸਾਹ-ਸਬੰਧੀ ਲਾਗ ਵਾਲੇ ਕਲੀਨਿਕ ਵਿੱਚ ਗਈ ਸੀ, ਜਦੋਂ ਉਹ ਅਜਿਹੇ ਲੱਛਣ ਵਿਖਾ ਰਹੀ ਸੀ, ਜੋ ਟੈਸਟ ਕਰਨ ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਦੂਸਰੀ ਜਮਾਤ ਦੀ ਵਿਦਿਆਰਥਣ ਸਾਨੂੰ ਉਸ ਸਮੇਂ ਆਪਣੇ ਨਾਲ ਲੈ ਗਈ, ਜਦੋਂ ਉਸਨੇ ਆਪਣਾ ਫੰਬੇ ਵਾਲਾ ਟੈਸਟ ਕਰਵਾਇਆ, ਅਤੇ ਸਾਨੂੰ ਦੱਸਿਆ ਕਿ ਬੱਚੇ ਦੇ ਨਜ਼ਰੀਏ ਤੋਂ ਇਹ ਕਿਹੋ ਜਿਹਾ ਮਹਿਸੂਸ ਹੋਇਆ। ਆਏਲਾ ਲਈ ਸ਼ੁਕਰ ਹੈ, ਕਿ ਉਸਦਾ ਟੈਸਟ ਨੈਗੇਟਿਵ ਆਇਆ।

Explanation:

agar wrong hoya ta google to kadeyo

Similar questions