India Languages, asked by jota51618, 5 months ago

ਅੰਮ੍ਰਿਤਾ ਸ਼ੇਰਗਿਲ write a eassy on her
Plzzzz answer it’s urgent
Plzzz write in Punjabi only

Answers

Answered by shreyapoojary995
1

Answer:

ਮਲਕੀਤ ਸਿੰਘ ਚੰਡੀਗੜ੍ਹ, 3 ਫਰਵਰੀ ਅੰਮ੍ਰਿਤਾ ਸ਼ੇਰਗਿਲ ਦਾ 30 ਜਨਵਰੀ 1913 ਵਿਚ ਜਨਮ ਹੋਇਆ ਸੀ। ਅੱਜ ਕੱਲ੍ਹ ਉਸ ਦੀ 100 ਸਾਲਾ ਵਰ੍ਹੇਗੰਢ ਮਨਾਈ ਜਾ ਰਹੀ ਹੈ। ਚੰਡੀਗੜ੍ਹ ਵਿਚ ਕਲਾਕਾਰ ਸਾਧਨਾ ਸੰਗਰ16 ਮਹਿਲਾ ਕਲਾਕਾਰਾਂ ਨੂੰ ਇਕੱਠਾ ਕਰਕੇ ਇਕ ਮਹੀਨੇ ਲਈ ਸੋਲੋ ਸ਼ੋਅ ਕਰ ਰਹੀ ਹੈ। ਇਹ ਨੁਮਾਇਸ਼ਾਂ ਪੰਜਾਬ ਲਲਿਤ ਕਲਾ ਅਕੈਡਮੀ, ਸੈਕਟਰ 16 ਦੀ ਆਰਟ ਗੈਲਰੀ ਵਿਚ ਲੱਗ ਰਹੀਆਂ ਹਨ। ਅੱਜ ਕੱਲ੍ਹ ਸਾਧਨਾ ਸੰਗਰ ਅਤੇ ਦਿੱਲੀ ਨਾਲ ਸਬੰਧਤ ਸਾਥੀਆਂ ਦੇ ਸ਼ੋਅ ਚੱਲ ਰਹੇ ਹਨ। ਸਾਧਨਾ ਨੇ ਦੱਸਿਆ ਕਿ ਕੁੜੀਆਂ ਤੇ ਚਿੜੀਆਂ ਨੂੰ ਬਚਾਉਣਾ ਉਸ ਦਾ ਮੁੱਖ ਉਪਰਾਲਾ ਹੈ। ਪੰਜਾਬ ਵਿਚ ਚਿੜੀਆਂ ਤਕਰੀਬਨ ਖਤਮ ਹੋ ਗਈਆਂ ਹਨ, ਪਰ ਸਾਧਨਾ ਨੇ ਚਿੜੀਆ ਆਪਣੀਆਂ ਕੈਨਵਸਾਂ ਵਿਚ ਜੀਵਤ ਕਰ ਦਿੱਤੀਆਂ ਹਨ। ਚਿੱਟੇ ਰੰਗਾਂ ਵਿਚ ਚਿੜੀਆਂ ਖੇਡ ਰਹੀਆਂ ਹਨ। ਬਹਾਰਾਂ ਦੇ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਉਹ ਪਾਣੀ ਦੇ ਵਹਿੰਦੇ ਝਰਨੇ ਵਿਚ ਮੱਛੀਆਂ ਵਾਂਗ ਤੈਰਦੀਆਂ ਵੀ ਦਿਸਦੀਆਂ ਹਨ। ਸਾਧਨਾ ਨੇ ਉਨ੍ਹਾਂ ਲਈ ਵੱਖਰਾ ਘਰ ਉਸਾਰ ਦਿੱਤਾ ਹੈ। ਉਸ ਦੀਆਂ ਪੇਂਟਿੰਗਜ਼ ਵਿਚ ਚਿੜੀਆਂ ਦੇ ਵੱਖ-ਵੱਖ ਮੂਡ ਦੇਖਣ ਨੂੰ ਮਿਲਦੇ ਹਨ। ਸਾਧਨਾ ਦੇ ਪਹਾੜਾਂ ਦਾ ਟੈਕਸਚਰ ਵੀ ਬੜਾ ਰੌਚਿਕ ਹੈ। ਬੜੇ ਜਾਨਦਾਰ ਹਨ ਉਸ ਦੇ ਚਿੱਤਰ। ਸਾਧਨਾ ਰੰਗਾਂ ਨੂੰ ਇਕ ਤਰਤੀਬ ਵਿਚ ਬਿਖੇਰ ਦਿੰਦੀ ਹੈ। ਅਜਿਹੀ ਸ਼ੈਲੀ ਤੋਂ ਦਿਲਕਸ਼ ਫੌਰਮ ਉਭਰ ਕੇ ਸਾਹਮਣੇ ਆਉਂਦੀ ਹੈ। ਰੰਗ ਪਾਣੀ ਦਾ ਰੂਪ ਧਾਰ ਕੇ ਕਲਾਤਮਕ ਰੂਪ ਧਾਰ ਲੈਂਦੇ ਹਨ। ਰੰਗ ਫਾਰਮ ਨੂੰ ਪੈਦਾ ਕਰਦੇ ਅੰਦਰ ਤੋਂ ਫੁਆਰੇ ਵਾਂਗ ਬਾਹਰ ਆਉਂਦੇ ਹਨ। ਰੰਗ ਵਿਸ਼ਾਲ ਘੇਰਾ ਪੈਦਾ ਕਰਦੇ ਧਰਤੀ ਉੱਤੇ ਲਾਵੇ ਵਾਂਗ ਰੂਪ ਬਦਲ ਕੇ ਅੱਗੇ ਤੁਰਦੇ ਹਨ।

ਕਲਾਕਾਰ ਸਾਬੀਆ ਨੇ ਔਰਤ ਨੂੰ ਪਰੋਫਾਈਲ ਪੋਜ਼ ਵਿਚ ਪੇਂਟ ਕੀਤਾ ਹੈ। ਲਾਲ-ਪੀਲੇ ਚਿਹਰੇ ਸੋਚਾਂ ਘੜ ਰਹੇ ਹਨ। ਉਹ ਪੰਛੀ ਬਣਦੇ ਹਨ। ਤਿੱਤਲੀਆਂ ਨਾਲ ਸੰਵਾਦ ਰਚਾ ਰਹੇ ਹਨ। ਔਰਤਾਂ ਫੁੱਲਾਂ ਨੂੰ ਸਨਮੁੱਖ ਹੋ ਰਹੀਆਂ ਪਰ ਪੱਤੀਆਂ ਗਾਇਬ ਹਨ। ਔਰਤਾਂ ਸਿਰਫ਼ ਫੁੱਲਾਂ ਦੀ ਉਮੀਦ ਰੱਖਦੀਆਂ ਹਨ। ਸਾਬੀਆ ਦਾ ਹਰੇਕ ਫੁੱਲ ਲਾਲ ਰੰਗ ਵਿਚ ਹੈ। ਤਸਵੀਰਾਂ ਨੂੰ ਉਪਰ ਤੋਂ ਸਜਾਇਆ ਗਿਆ ਹੈ। ਪਿਛਲੇ ਰੰਗ ਮਿਨੀਏਚਰ ਦੀ ਤਰ੍ਹਾਂ ਲਗਾਏ ਗਏ ਹਨ। ਵਨਾਸਪਤੀ ਦੀ ਚੁੱਪ ਨੂੰ ਨਿਹਾਰ ਰਹੀਆਂ ਔਰਤਾਂ ਵਨਾਸਪਤੀ ਦਾ ਹਿੱਸਾ ਬਣ ਜਾਂਦੀਆਂ ਹਨ। ਇਕ ਚਿੱਤਰ ਵਿਚ ਗਲਹਿਰੀ ਇਕ ਔਰਤ ਨਾਲ ਗੱਲਾਂ ਕਰਦੀ ਜਾਪਦੀ ਹੈ ਬੜਾ ਸਜੀਵ ਹੈ। ਇਹ ਚਿੱਤਰ।

Explanation:

i am a south indian but i had made a try suppose it may right

Similar questions