write a story in punjabi with moral, title and character
Answers
ਧੋਖੇਬਾਜ਼ ਧੋਬੀ ਤੇ ਉਸ ਦਾ ਖੋਤਾ
ਇੱਕ ਵਾਰੀ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਇੱਕ ਧੋਬੀ ਰਹਿੰਦਾ ਸੀ। ਉਸ ਕੋਲ ਇੱਕ ਖੋਤਾ ਸੀ। ਉਹ ਘਾਹ ਨਾ ਮਿਲਣ ਕਾਰਨ ਬੜਾ ਕਮਜ਼ੋਰ ਹੋ ਗਿਆ ਸੀ। ਇੱਕ ਵਾਰੀ ਉਸ ਧੋਬੀ ਨੂੰ ਜੰਗਲ ਵਿੱਚੋਂ ਜਾਂਦਿਆਂ ਕਿਸੇ ਬਾਘ ਦੀ ਖੱਲ ਮਿਲੀ। ਧੋਬੀ ਉਹ ਖੱਲ ਚੁੱਕ ਕੇ ਘਰ ਆ ਗਿਆ। ਉਸ ਨੇ ਸੋਚਿਆ ਕਿ ਉਹ ਹਰ ਰੋਜ਼ ਰਾਤ ਨੂੰ ਆਪਣੇ ਖੋਤੇ ਨੂੰ ਬਾਘ ਦੀ ਖੱਲ ਪੁਆ ਦਿਆ ਕਰੇਗਾ ਤੇ ਨਾਲ ਜ਼ਿਮੀਦਾਰ ਦੇ ਜੱ ਦੇ ਖੇਤਾਂ ਵਿੱਚ ਛੱਡ ਦਿਆ ਕਰੇਗਾ। ਖੋਤਾ ਰੱਜ ਕੇ ਜੋ ਖਾਵੇਗਾ ਤੇ ਮੋਟਾ ਹੋ ਜਾਵੇਗਾ। ਜ਼ਿਮੀਂਦਾਰ ਉਸ ਨੂੰ ਬਾਘ ਸਮਝ ਕੇ ਕੁਝ ਨਹੀਂ ਕਹੇਗਾ। ਹੁਣ ਖੋਤਾ ਹਰ ਰੋਜ਼ ਬਾਘ ਦੀ ਖੱਲ ਪਾ ਕੇ ਰਾਤ ਨੂੰ ਖੇਤਾਂ ਵਿੱਚ ਵੜ ਜਾਂਦਾ ਤੇ ਰੱਜ ਕੇ ਸੌਂ ਖਾਂਦਾ।
ਕੁਝ ਹੀ ਦਿਨਾਂ ਵਿੱਚ ਖੋਤਾ ਬਹੁਤ ਤਕੜਾ ਹੋ ਗਿਆ ਤੇ ਉਹ ਧੋਬੀ ਕੋਲੋਂ ਵੀ ਕਾਬੂ ਨਾ ਆਉਂਦਾ। ਇੱਕ ਵਾਰੀ ਜਦੋਂ ਉਹ ਮਸਤ ਹੋਇਆ ਜਾਂ ਖਾ ਰਿਹਾ ਸੀ ਤਾਂ ਦੂਰੋਂ ਇੱਕ ਗਧੀ ਦੀ ਹਿਣਕਣ ਦੀ ਅਵਾਜ਼ ਆਈ। ਉਸ ਵੇਲੇ
ਗਹੇ ਨੇ ਵੀ ਹਿਣਕਣਾ ਬਰ ਕਰ ਦਿੱਤਾ। ਖੇਤਾਂ ਦੇ ਮਾਲਕ ਨੇ ਸਮਝ ਲਿਆ ਕਿ ਉਹ ਬਾਘ ਦੀ ਖੱਲ ਵਿੱਚ ਇੱਕ ਗਧਾ ਹੈ। ਉਸ ਨੇ
ਸੋਟੇ ਤੇ ਪੱਥਰ ਮਾਰ-ਮਾਰ ਗਧੇ ਨੂੰ ਮਾਰ ਸੁੱਟਿਆ।
ਸਿੱਖਿਆ- ਧੋਖਾ ਦੇਣ ਵਾਲੇ ਦਾ ਪਾਜ ਖੁੱਲ੍ਹ ਕੇ ਹੀ ਰਹਿੰਦਾ ਹੈ।
Answer:
ANSWER
Explanation: